ਜਲਦ ਹੀ ਡੀਜੇ ਬਾਬੂ ਵਾਲੇ ਦਾ ਸੁਨਣ ਨੂੰ ਮਿਲੇਗਾ ਨਵਾਂ ਟਰੈਕ

By  PTC Buzz November 8th 2017 05:15 PM

ਬਾਦਸ਼ਾਹ ਦੀ ਰਸੋਈ ਦੇ ਵਿੱਚ ਤਾਂ ਕੁਝ ਸੰਗੀਤ ਪੱਕ ਰਿਹਾ ਹੈ ਤੇ ਜੋ ਪੱਕ ਰਿਹਾ ਹੈ ਉਹ ਹੋਏਗਾ ਸ਼ਾਨਦਾਰ ਹੀ |

ਕੁਝ ਦਿਨ ਪਹਿਲਾਂ ਹੀ ਬਾਦਸ਼ਾਹ ਨੇ ਫੇਸਬੁੱਕ ਤੇ ਲਾਈਵ ਹੋ ਕੇ ਦਸਿਆ ਕਿ ਕੁਝ ਨਵਾਂ ਆਏਗਾ, ਕੁਝ ਹਿਪ ਹੌਪ ਆਏਗਾ | ਮਤਲਬ ਕਿ ਤੁਸੀਂ ਹਿੱਸਾਬ ਲਗਾ ਲਓ ਕਿ ਜੇ ਡੀਜੇ ਵਾਲ਼ੇ ਬਾਬੂ ਕੁਝ ਲੈ ਕੇ ਆ ਰਹੇ ਨੇ ਤੇ ਉਹ ਕਿੰਨ੍ਹਾ ਵੱਡਾ ਤੇ ਕਿੰਨਾ ਸ਼ਾਨਦਾਰ ਪ੍ਰੋਜੈਕਟ ਹੋਏਗਾ | ਇਸ ਕਰਕੇ ਸਾਡੀਆਂ ਤਾਂ ਉਮੀਦਾਂ ਪੂਰੀਆਂ ਨੇ ਤੇ ਇੰਤਜ਼ਾਰ ਹੈ ਬਾਦਸ਼ਾਹ (Badshah) ਦੇ ਸੁਪਰ ਹਿਪ ਹੌਪ ਗੀਤ ਦਾ |

Related Post