ਬਰਥਡੇ ਗੀਤ ਤੋਂ ਵਾਪਸੀ ਕਰਣਗੇ ਜੋਰਡਨ ਸੰਧੂ !!

By  Pradeep Singh October 6th 2017 10:56 AM

Jordan Sandhu, ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕ ਅਜਿਹਾ ਨਾਮ ਜਿਸਨੇ ਜਦੋਂ ਵੀ ਕੋਈ ਗਾਣਾ ਕੱਢਿਆ ਹੈ ਅੱਤ ਦਾ ਹੀ ਕੱਢਿਆ ਹੈ | ਜੋਰਡਨ ਸੰਧੂ ਦੇ ਗੀਤਾਂ ਨੂੰ ਲੋਕਾਂ ਨੇ ਹਰ ਵਾਰ ਸਿਰ ਮੱਥੇ ਲਗਾਇਆ ਹੈ |

Jordan Sandhu Birthday

ਹੁਣ ਇੱਕ ਵਾਰ ਫਿਰ ਤੋਂ ਜੋਰਡਨ ਸੰਧੂ ਤਿਆਰ ਨੇ ਇੱਕ ਕਮਾਲ ਦੇ ਗੀਤ ਨਾਲ | ਜੀ ਹਾਂ, ਬਹੁਤ ਜਲਦ ਤੁਸੀਂ ਜੋਰਡਨ ਸੰਧੂ ਦੇ ਆਉਣ ਵਾਲੇ ਗੀਤ 'Birthday' ਨੂੰ PTC Punjabi ਤੇ PTC Chakde 'ਤੇ ਸੁਣੋਗੇ | ਤਾਂ ਫਿਰ ਤਿਆਰ ਹੋ ਜਾਉ ਜੋਰਡਨ ਸੰਧੂ ਦੇ ਇੱਕ ਹੋਰ ਸਿਰੇ ਦੇ ਗੀਤ ਲਈ |

Related Post