ਗਾਇਕ ਜੋਰਡਨ ਸੰਧੂ ਨੇ ਆਪਣੀ ਭਾਣਜੀ ਦੇ ਜਨਮ ਦਿਨ ‘ਤੇ ਕੀਤਾ ਵਿਸ਼, ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ

By  Shaminder April 28th 2020 05:20 PM

ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਤੇਗਨ ਪੁੱਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਵੀਡੀਓ ਵੀ ਸਾਂਝੇ ਕੀਤੇ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਹੈਪੀ ਬਰਥਡੇ ਟੂ ਸਾਡਾ ਤੇਗਨ ਪੁੱਤ”।

https://www.instagram.com/p/B_g6VUbBajO/

ਜੋਰਡਨ ਸੰਧੂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਨੇ । ਜੋਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਨਾਲ-ਨਾਲ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਜਿਸ

https://www.instagram.com/p/B9oyKudh2-R/

ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਫੇਮਸ ਗਾਇਕ ਜਿੰਨ੍ਹਾਂ ਨੂੰ ਉਹਨਾਂ ਦੇ ਯਾਰ ਹੀਰੋ ਹੀਰੋ ਕਹਿ ਕੇ ਬੁਲਾਉਂਦੇ ਨੇ ਯਾਨੀ ਜੋਰਡਨ ਸੰਧੂ  ਆਪਣੀ ਗਾਇਕੀ ਦੇ ਚਲਦਿਆਂ ਸੁਰਖੀਆਂ 'ਚ ਬਣੇ ਹੀ ਰਹਿੰਦੇ ਨੇ।  ਹਰ ਵਾਰ ਜੋ ਗਾਣਾ ਲੈ ਕੇ ਆਉਂਦੇ ਨੇ ਉਹ ਬਲਾਕਬਸਟਰ ਹੀ ਹੁੰਦਾ ਹੈ।

https://www.instagram.com/p/B-RDqsUhFpy/

ਜੋਰਡਨ ਸੰਧੂ ਦਾ ਟਰੈਕ 'ਹੀਰ ਸਲੇਟੀ' ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਜਿਸ 'ਚ ਉਹਨਾਂ ਦਾ ਸਾਥ ਨਿਭਾ ਰਹੇ ਨੇ ਬਹੁਤ ਹੀ ਖੂਬ ਸੂਰਤ ਅਦਾਕਾਰਾ ਸੋਨੀਆ ਮਾਨ ਜਿਹੜੇ ਕੇ 'ਪਰਾਡਾ' ਵਰਗੇ ਵੱਡੇ ਗਾਣੇ 'ਚ ਵੀ ਲੀਡ ਰੋਲ ਨਿਭਾ ਚੁੱਕੇ ਨੇ।

Related Post