ਗੱਲਾਂ ਮੁੱਕ ਜਾਣੀਆਂ ਲਈ ਚਰਚਾ ਚ ਹਨ 'ਕਾਦੀਰ ਥਿੰਡ'

By  PTC Buzz September 11th 2017 06:01 AM

ਆਪਣੇ ਪਹਿਲੇ ਗੀਤ 'Lost Sohna Sohna' ਨੂੰ ਮਿਲੇ ਪਿਆਰ ਸਦਕਾ ਕਾਦੀਰ ਥਿੰਡ ਰਾਤੋਂ ਰਾਤ ਸੁਰਖਿਆਂ ਵਿਚ ਆ ਗਏ ਸਨ| ਉਸਤੋਂ ਬਾਅਦ ' ਰੌਂਦ ਅਤੇ ਏੰਡ ਜੱਟੀ' ਵਰਗੇ ਦੂਸਰੇ ਗੀਤਾਂ ਨਾਲ ਕਾਦੀਰ ਨੇ ਪੰਜਾਬੀ ਮਿਊਜ਼ਿਕ ਜਗਤ ਚ ਆਪਣੀ ਪਕੜ ਬਣਾਇ|

ਕਾਦਿਰ ਥਿੰਡ ਇਕ ਵਾਰੀ ਫਿਰ ਆਪਣੇ ਨਵੇਂ ਗੀਤ 'ਗੱਲਾਂ ਮੁੱਕ ਜਾਣੀਆਂ' ਵਿਚ ਆਪਣੀ ਵੱਖਰੀ ਲੁਕ ਨੂੰ ਲੈਕੇ ਕਾਫੀ ਸੁਰਖਿਆਂ ਵਿਚ ਹਨ| ਆਪਣੇ ਨਵੇਂ ਗੀਤ ਦੀ ਸਫਲਤਾ ਤੋਂ ਬਾਅਦ ਕਾਦੀਰ ਥਿੰਡ ਨੇ ਸੋਸ਼ਲ ਨੈੱਟਵਰਕ ਤੇ ਆਪਣੇ ਫੈਨਸ ਦਾ ਸ਼ੁਕਰਿਯਾ ਅਦਾ ਕਰਦੇ ਹੋਇਆਂ ਇਕ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਉਹ ਆਪਣੇ ਫੈਨਸ ਨੂੰ ਤਹੇ ਦਿਲੋਂ ਧੰਨਵਾਦ ਕਰ ਰਹੇ ਹਨ|

Related Post