ਦੀਪ ਢਿੱਲੋਂ ਕਿਉਂ ਰੱਖਦਾ ਹੈ 'ਕਾਲੇ ਸ਼ੌਂਕ' ਵੀਡੀਓ 'ਚ ਕੀਤਾ ਖੁਲਾਸਾ

By  Shaminder October 24th 2019 12:34 PM

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਨਵਾਂ ਗੀਤ 'ਕਾਲੇ ਸ਼ੌਂਕ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਦੀਪ ਢਿੱਲੋਂ ਨੇ ਜੱਟ ਦੇ ਸ਼ੌਂਕਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਸਟੂਡੀਓ ਲਾਈਵ ਐਲਬਮ ਦੇ ਤਹਿਤ ਕੱਢੇ ਗਏ ਇਸ ਗੀਤ ਦੇ ਬੋਲ ਗੁਰੀ ਹਕੂਮਤਵਾਲਾ ਦੇ ਲਿਖੇ ਹੋਏ ਨੇ । ਗੀਤ ਨੂੰ ਮਿਊਜ਼ਿਕ ਸਚਿਨ ਆਹੁਜਾ ਨੇ ਦਿੱਤਾ ਹੈ ਜਦਕਿ ਵੀਡੀਓ ਜੋਤ ਸੋਹਲ ਨੇ ਬਣਾਇਆ ਹੈ ।

ਹੋਰ ਵੇਖੋ:ਦੀਪ ਢਿੱਲੋਂ ਦੀ ਅਪਰੋਚ ‘ਚ ਕਿਉਂ ਨਹੀਂ ਹੈ ਜੈਸਮੀਨ ਜੱਸੀ,ਵੇਖੋ ਵੀਡੀਓ

ਮੇਡ 4ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦੇ ਰਹੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਜੋੜੀ ਸਾਫ ਸੁਥਰੇ ਗੀਤ ਗਾਉਂਦੀ ਹੈ ।

deep dhillon के लिए इमेज नतीजे

 

ਕੁਝ ਦਿਨ ਪਹਿਲਾਂ ਵੀ ਇਸ ਜੋੜੀ ਵੱਲੋਂ ਇੱਕ ਗੀਤ ਕੱਢਿਆ ਗਿਆ ਸੀ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।

 

Related Post