ਕਲੀ - ਵਾਰਿਸ ਭਰਾਵਾਂ ਵਲੋਂ ਪੰਜਾਬੀ ਵਿਰਸੇ ਦੀ ਇਕ ਹੋਰ ਪੇਸ਼ਕਸ਼

By  PTC Buzz December 4th 2017 01:25 PM

ਪੰਜਾਬ 'ਚ ਆਮ ਹੀ ਕਿਹਾ ਜਾਂਦਾ ਹੈ ਕਿ ਜਦੋਂ ਵਿਰਸੇ ਦਾ ਵਾਰਿਸ ਮਨਮੋਹਨ ਵਾਰਿਸ ਗਾਉਂਦਾ ਹੈ ਤਾਂ ਪਿੰਡਾਂ ਦੇ ਪਿੰਡ ਇਕੱਠੇ ਹੋ ਜਾਂਦੇ ਨੇ | ਤੇ ਜੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਸੰਗਤਾਰ ਹੋਵੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ | ਮਨਮੋਹਨ ਵਾਰਿਸ ਤੇ ਸੰਗਤਾਰ ਦਾ ਨਵਾਂ ਗੀਤ "ਕਲੀ" ਰਿਲੀਜ਼ ਹੋ ਗਿਆ ਹੈ | ਜਿਹੜਾ ਉਨ੍ਹਾਂ ਦੇ ਪੰਜਾਬੀ ਵਿਰਸੇ 2017 ਦਾ ਹੀ ਇਕ ਭਾਗ ਹੈ | ਇਹ ਗੀਤ PTC Punjabi ਤੇ ਦੇਖਿਆ ਜਾ ਸਕਦਾ ਹੈ | ਇਸ ਕਰਕੇ ਵੇਖਦੇ ਰਹੋ PTC Punjabi |

https://youtu.be/6MxH3c_qFfc

Related Post