ਕੰਮ ਕਾਰਾਂ ਲਿਟ ਨੀ, ਗਾਣੇ ਪੂਰੇ ਹਿੱਟ ਨੀ , ਹੋਰ ਦੱਸ ਕਿ ਭਾਲ ਦੀ - ਕੁਵਰ ਵਿਰਕ

By  PTC Buzz November 4th 2017 07:29 PM -- Updated: November 4th 2017 07:30 PM

ਕੁਵਰ ਵਿਰਕ (Kuwar Virk) ਅੱਜ ਕਲ ਫੇਸਬੁੱਕ ਤੇ ਬਹੁਤ ਜ਼ਿਆਦਾ ਐਕਟਿਵ ਹੋ ਚੁਕੇ ਨੇ | ਉਹ ਕੁਝ ਨਾਂ ਕੁਝ ਨਵਾਂ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਰਦੇ ਹੋਏ ਨਜ਼ਰ ਆ ਹੀ ਜਾਂਦੇ ਨੇ, ਇਹ ਉਨ੍ਹਾਂ ਦੀ ਕੋਈ ਤਸਵੀਰ ਹੋਵੇ ਜਾਂ ਫਿਰ ਤਸਵੀਰ ਦੇ ਨਾਲ ਲਿੱਖੀ ਘੈਂਟ ਸੁਰਖੀ | ਇਸ ਵਾਰ ਵੀ ਉਨ੍ਹਾਂ ਨੇ ਆਪਣੀ ਬਹੁਤ ਖੂਬਸੂਰਤ ਤਸਵੀਰ ਸਾਂਝਾ ਕਿੱਤੀ ਜਿਸਦੀ ਸੁਰਖੀ ਵੀ ਪੂਰੀ ਅੱਤ ਸੀ | “ਕੰਮ ਕਾਰਾਂ ਲਿਟ ਨੀ, ਗਾਣੇ ਪੂਰੇ ਹਿੱਟ ਨੀ , ਹੋਰ ਦੱਸ ਕਿ ਭਾਲ ਦੀ” !

Related Post