ਗਾਇਕ ਕਮਲ ਖ਼ਾਨ ਨੇ ਆਪਣੇ ਫੈਨਸ ਲਈ ਗਾਇਆ ਗਾਣਾ 'ਯਾਰਾ ਤੇਰੀ ਯਾਰੀ ਕੋ ਮੈਨੇ ਖ਼ੁਦਾ ਮਾਨਾ' 

By  Shaminder April 22nd 2019 04:18 PM

ਕਮਲ ਖ਼ਾਨ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਉਨ੍ਹਾਂ ਦੇ ਗੀਤਾਂ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ । ਪੀਟੀਸੀ ਦੇ ਇੱਕ ਸ਼ੋਅ 'ਚ ਸ਼ਿਰਕਤ ਕਰਨ ਲਈ ਕਮਲ ਖ਼ਾਨ ਪਹੁੰਚੇ । ਜਿੱਥੇ ਉਨ੍ਹਾਂ ਦੇ ਵੱਡੀ ਗਿਣਤੀ 'ਚ ਫੈਨਸ ਵੀ ਮੌਜੂਦ ਸਨ ।

ਹੋਰ ਵੇਖੋ :ਕਮਲ ਖ਼ਾਨ ਨੇ ਬੀ ਪਰਾਕ ਨੂੰ ਵਿਆਹ ਦੀ ਦਿੱਤੀ ਵਧਾਈ,ਵੀਡੀਓ ਕੀਤਾ ਸਾਂਝਾ

https://www.instagram.com/p/Bwiy29DlEvQ/

ਇਸ ਤੋਂ ਪਹਿਲਾਂ ਜਦੋਂ ਪੀਟੀਸੀ ਦੇ ਐਂਕਰ ਮੁਨੀਸ਼ ਪੁਰੀ ਨੇ ਉਨ੍ਹਾਂ ਨਾਲ ਆਪਣੇ ਪ੍ਰਸ਼ੰਸਕਾਂ ਲਈ ਕੋਈ ਗੀਤ ਡੈਡੀਕੇਟ ਕਰਨ ਲਈ ਕਿਹਾ ਤਾਂ ਕਮਲ ਖ਼ਾਨ ਨੇ ਆਪਣੇ ਫੈਨਸ ਲਈ ਗੀਤ ਗਾਇਆ । ਉਹ ਗੀਤ ਸੀ ,'ਮੇਰੀ ਜ਼ਿੰਦਗੀ ਸਵਾਰੀ,ਮੁਝੇ ਗਲੇ ਲਗਾ ਕੇ' ਇਸ ਗਾਣੇ ਨੂੰ ਉਨ੍ਹਾਂ ਨੇ ਆਪਣੇ ਫੈਨਸ ਨੂੰ ਡੇਡੀਕੇਟ ਕੀਤਾ । ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਗੀਤ ਨੂੰ ਸੁਣ ਕੇ ਖ਼ੁਸ਼ ਨਜ਼ਰ ਆਏ । ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਫੈਨਸ ਨਾਲ ਖੂਬ ਮਸਤੀ ਕੀਤੀ ।

Related Post