ਕਮਲਜੀਤ ਨੀਰੂ ਦਾ ਧਾਰਮਿਕ ਗੀਤ ਤੋਰ ਦਿੱਤਾ ਲਾਲਾਂ ਨੂੰ ਹੋਇਆ ਜਾਰੀ, ਵੇਖੋ ਅਤੇ ਸ਼ੇਅਰ ਕਰੋ

By  Gourav Kochhar December 19th 2017 11:55 AM

ਕਮਲਜੀਤ ਨੀਰੂ Kamaljit Neeru ਪੰਜਾਬੀ ਇੰਡਸਟਰੀ ਦਾ ਇਕ ਅਜਿਹਾ ਨਾਂ ਹੈ ਜਿਨ੍ਹਾਂ ਨੇ ਹਮੇਸ਼ਾ ਆਪਣੇ ਗੀਤਾਂ ਨਾਲ ਪੰਜਾਬੀ ਇੰਡਸਟਰੀ ਦਾ ਮਿਆਰ ਉੱਚਾ ਚੁਕਿਆ ਹੈ |

ਇਸ ਵਾਰ ਉਹ ਆਪਣੇ ਨਵੇਂ ਗੀਤ ਵਿੱਚ ਦਸਵੇਂ ਗੁਰੂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਨ ਦੀ ਗੱਲ ਕਰ ਰਹੇ ਨੇ | ਤੇ ਆਪਣੇ ਲਫ਼ਜ਼ਾਂ 'ਚ ਉਨ੍ਹਾਂ ਦੀ ਕੌਮ ਦੇ ਨਾਂ ਦਿੱਤੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ | ਉਨ੍ਹਾਂ ਦਾ ਗੀਤ ਹੈ “ਤੋਰ ਦਿੱਤਾ ਲਾਲਾਂ ਨੂੰ” | ਜੋ PTC Punjabi ਤੇ ਵਿਸ਼ੇਸ਼ ਰਿਲੀਜ਼ ਹੋ ਚੁਕਿਆ ਹੈ | ਗਾਣੇ ਦਾ ਵੀਡੀਓ ਤੇ ਬੋਲ ਕਾਫ਼ੀ ਦਿਲ ਨੂੰ ਛੂਹਣ ਵਾਲੇ ਨੇ |

https://www.youtube.com/watch?v=KoTR12TYtGg&feature=youtu.be

Related Post