ਕਾਰਡਿਕ ਅਰੈਸਟ ਕਾਰਨ ਅਦਾਕਾਰਾ ਸਾਇਰਾ ਖ਼ਾਨ ਦੀ ਮੌਤ,ਕਾਮਸੂਤਰ ਵਰਗੀ ਫ਼ਿਲਮ 'ਚ ਨਿਭਾਇਆ ਸੀ ਬੋਲਡ ਕਿਰਦਾਰ

By  Shaminder April 22nd 2019 12:59 PM

ਅਦਾਕਾਰਾ ਸਾਇਰਾ ਖ਼ਾਨ ਦੀ ਕਾਰਡਿਕ ਅਰੈਸਟ ਕਾਰਨ ਦਿਹਾਂਤ ਹੋ ਗਿਆ ਹੈ । ਸਾਇਰਾ ਨੇ ਦੋ ਹਜ਼ਾਰ ਤੇਰਾਂ 'ਚ ਆਈ ਫ਼ਿਲਮ ਕਾਮਸੂਤਰ ਥ੍ਰੀ ਡੀ 'ਚ ਆਪਣੀ ਅਦਾਕਾਰੀ ਦਿਖਾਈ ਸੀ । ਉਨ੍ਹਾਂ ਦੇ ਦਿਹਾਂਤ 'ਤੇ ਫ਼ਿਲਮੀ ਹਸਤੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ  ਹੈ । ਫ਼ਿਲਮ 'ਕਾਮਸੂਤਰ' ਦੇ ਡਾਇਰੈਕਟਰ ਨੇ ਵੀ ਉਨ੍ਹਾਂ ਦੀ ਮੌਤ 'ਤੇ ਡੂੰਘਾ ਦੁੱਖ ਜਤਾਇਆ ਹੈ ।

actress सारा खान in kamasutra 3d के लिए इमेज परिणाम

ਉਨ੍ਹਾਂ ਕਿਹਾ ਕਿ ਸਾਇਰਾ ਦੀ ਮੌਤ ਦੀ ਖ਼ਬਰ ਜਿਉਂ ਹੀ ਉਨ੍ਹਾਂ ਨੂੰ ਮਿਲੀ ਤਾਂ ਉਹ ਹੈਰਾਨ ਰਹਿ ਗਏ ਪਰ ਉਸ ਤੋਂ ਵੀ ਜ਼ਿਆਦਾ ਹੈਰਾਨ ਨੇ ਕਿ ਉਨ੍ਹਾਂ ਦੀ ਮੌਤ ਦੀ ਕਿਸੇ ਨੇ ਚਰਚਾ ਤੱਕ ਨਹੀਂ ਕੀਤੀ । ਸਾਇਰਾ ਖ਼ਾਨ ਹਾਲਾਂਕਿ ਕਾਮਸੂਤਰ ਥ੍ਰੀ ਡੀ ਫ਼ਿਲਮ 'ਚ ਕੰਮ ਨਹੀਂ ਕਰਨਾ ਚਾਹੁੰਦਾ ਸੀ,ਕਿਉਂਕਿ ਉਹ ਇੱਕ ਰੂੜੀਵਾਦੀ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ ਅਤੇ ਇਸ ਫ਼ਿਲਮ 'ਚ ਕੰਮ ਕਰਨਾ ਉਨ੍ਹਾਂ ਲਈ ਬੇਹੱਦ ਚੁਣੌਤੀਪੂਰਨ ਸੀ ।

actress सायरा खान के लिए इमेज परिणाम

Related Post