ਕੇਮਬੀ ਦਾ ਗੀਤ ਚੰਗੇ ਦਿਨ ਪਾ ਰਿਹਾ ਹੈ ਧੁੱਮਾਂ

By  PTC Buzz November 14th 2017 07:49 AM

ਸਿਰਫ਼ 1 ਦਿਨ ਦੇ ਵਿਚ 1 ਗੀਤ ਦੇ ਲੱਗ ਭਗ 2 ਲੱਖ ਵਿਊਜ਼, ਜੀ ਹਾਂ, ਹੈਰਾਨ ਨਾ ਹੋਵੋ, ਇਹ ਬਿਲਕੁਲ ਸੱਚ ਹੈ |

ਗੀਤ ਦਾ ਨਾਂ ਹੈ “ਚੰਗੇ ਦਿਨ” ਤੇ ਗਾਇਕ ਹੈ ਕੇਮਬੀ | ਕੇਮਬੀ (Kambi) ਨੇ ਚੰਗੇ ਦਿਨ ਗੀਤ ਸਿਰਫ਼ ਗਾਇਆ ਹੀ ਨਹੀਂ, ਬਲਕਿ ਲਿਖਿਆ ਵੀ ਹੈ ਤੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਮਿਊਜ਼ਿਕਲ ਡਾਕ੍ਟਰਜ਼ ਸੁਖ ਏ ਨੇ | ਇਸ ਗੀਤ ਦੀ ਵੀਡੀਓ ਤੇ ਬੋਲ ਕਾਫ਼ੀ ਪ੍ਰੇਰਿਤ ਨੇ | ਵੀਡੀਓ ਦਾ ਸਾਰਾ ਤਰੀਕਾ ਸੁਖ ਸੰਘੇੜਾ (Sukh Sanghera) ਦਾ ਹੈ | ਕਹਾਣੀ ਫ਼ੁਟਬਾਲ ਦੇ ਖੇਡ ਦੇ ਇਰਦ ਗਿਰਦ ਘੁੰਮਦੀ ਹੈ | ਜਿਸ ਹਿਸਾਬ ਨਾਲ ਗੀਤ ਨੂੰ ਪਿਆਰ ਮਿਲ ਰਿਹਾ ਹੈ ਉਸ ਹਿਸਾਬ ਨਾਲ ਲੱਗਦਾ ਹੈ ਇਹ ਗੀਤ ਨਵਾਂ ਰਿਕਾਰਡ ਬਣਾਵੇਗਾ |

Related Post