ਆਪਣੇ ਦੋਸਤਾਂ ਨਾਲ ਇਕ ਵਾਰ ਤੋਂ ਫਿਰ ਦਿਖੀ ਕਨਿਕਾ ਮਾਨ ਝੂਲੇ ਲੈਂਦੇ ਹੋਏ,ਵੇਖੋ ਇਹ ਵੀਡੀਓ

By  Rajan Sharma June 27th 2018 08:45 AM

ਅੱਜ ਕੱਲ ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੀ ਬੜੀ ਹੀ ਚੁਲਬੁਲੀ ਅਤੇ ਬੇਹੱਦ ਖੂਬਸੂਰਤ ਅਦਾਕਾਰਾ ਕਨਿਕਾ ਮਾਨ kanika mann ਝੂਲੇ ਬਹੁਤ ਲੈ ਰਹੀ ਹੈ| ਰੋਜ਼ਾਨਾ ਹੀ ਸੋਸ਼ਲ ਮੀਡਿਆ ਤੇ ਉਹ ਆਪਣੀਆਂ ਝੁਲਾ ਲੈਂਦਿਆਂ ਦੀਆਂ ਕੋਈ ਨਾ ਕੋਈ ਵੀਡੀਓ ਸਾਂਝਾ ਕਰਦੀ ਰਹਿੰਦੀ ਹੈ| ਕਦੀ ਉਹ ਕੋਈ ਹੋਰ ਝੁਲਾ ਲੈ ਰਹੀ ਹੈ ਤਾਂ ਕਦੀ ਕੋਈ ਹੋਰ|

ਕਨਿਕਾ ਮਾਨ kanika mann ਵੀ ਬਾਕੀ ਕਲਾਕਾਰਾ ਵਾਂਗ ਸੋਸ਼ਲ ਮੀਡਿਆ ਤੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ|ਹਾਲ ਹੀ ਵਿੱਚ ਉਸਨੇ ਆਪਣੇ ਇੰਸਟਾਗ੍ਰਾਮ ਤੇ ਝੁਲਾ ਲੈਂਦੇ ਦੀ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਕਿਸੇ ਦੋਸਤ ਨਾਲ ਬਹੁਤ ਆਨੰਦ ਮਾਨ ਰਹੀ ਹੈ ਜੋ ਕਿ ਬਹੁਤ ਡਰਿਆ ਹੋਇਆ ਹੈ| ਕਨਿਕਾ ਨੇ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤੀ ਸੀ ਜਿਸ ਵਿੱਚ ਉਹ ਝੁਲਾ ਲੈਂਦੇ ਹੋਏ ਬਹੁਤ ਡਰੀ ਪਈ ਸੀ|

https://www.instagram.com/p/BkfdwK2HeLb/

ਉਹਨਾਂ ਦੀ ਅਲੱਗ ਅੰਦਾਜ਼ ਵਾਲੀ ਅਦਾਕਾਰੀ ਦਾ ਹਰ ਕੋਈ ਫੈਨ ਹੈ| ਫੈਨਸ ਉਹਨਾਂ ਨੂੰ ਉਹਨਾਂ ਦੇ ਕੰਮ ਲਈ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ| ਉਹਨਾਂ ਦੇ ਗੀਤ ਮੇਰੇ ਸਈਆਂ,ਪਾਬੰਦੀਆਂ punjabi music ਰਾਹ ਤੱਕਦੀ ਆਦਿ ਮਸ਼ਹੂਰ ਗੀਤ ਰਹੇ ਹਨ|ਕਨਿਕਾ kanika mann ਦਾ ਗੀਤ ਕੋਕਾ ਗੋਰੀਏ ਕ੍ਰਸ਼, ਕਮਲੀ ਜਿਹੀ, ਤੇਰੇ ਨਖਰੇ, ਅਜ਼ਮਾਇਆ,ਰਾਹ ਆਦਿ ਨੂੰ ਫੈਨਸ ਨੇ ਬਹੁਤ ਪਿਆਰ ਦਿੱਤਾ ਹੈ| ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ਕੋਕਾ ਗੋਰੀਏ ਕਾਫ਼ੀ ਧਮਾਲਾਂ ਪਾ ਰਿਹਾ ਹੈ| ਇਹ ਗੀਤ ਮਸ਼ਹੂਰ ਪੰਜਾਬੀ ਗਾਇਕ ਦਾਨਿਸ਼ ਜੇ ਸਿੰਘ ਵਲੋਂ ਗਾਇਆ ਗਿਆ ਹੈ ਅਤੇ ਇਸਦੇ ਬੋਲ ਧਰਮਬੀਰ ਭੰਗੂ ਵਲੋਂ ਲਿਖੇ ਗਏ ਹਨ ਅਤੇ ਦਾਨਿਸ਼ ਜੇ ਸਿੰਘ ਵਲੋਂ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ|

Kanika Maan

Related Post