ਕੰਵਰ ਗਰੇਵਾਲ ਦਾ ਗੀਤ ਮੈਗਨੇਟਿਜ਼ਮ ਆਇਆ ਚਰਚਾ 'ਚ

By  PTC Buzz November 12th 2017 08:31 AM

ਕੰਵਰ ਗਰੇਵਾਲ ਦੀ ਸੂਫ਼ੀਆਨਾ ਗਾਇਕੀ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੈ |

ਉਹ ਜੋ ਵੀ ਗਾਉਂਦੇ ਨੇ ਉਹ ਰੂਹਾਂ ਨੂੰ ਤਾਂ ਸਕੂਨ ਦਿੰਦਾ ਹੈ ਨਾਲ ਦੇ ਨਾਲ ਬਹੁਤ ਕੁਝ ਸਿਖਾ ਵੀ ਜਾਂਦਾ ਹੈ | ਇਕ ਵਾਰ ਫਿਰ ਹੁਣ ਕੰਵਰ ਗਰੇਵਾਲ (Kanwar Grewal) ਕੁਝ ਅਲੱਗ ਲੈ ਕੇ ਆਏ ਨੇ | ਅੱਜ ਕਲ ਉਨ੍ਹਾਂ ਦਾ ਇਕ ਗੀਤ "ਮੈਗਨੇਟਿਜ਼ਮ (Magnetism)" ਬਹੁਤ ਹੀ ਚਰਚਾ ਵਿੱਚ ਹੈ ਜਿਸਦੇ ਵਿੱਚ ਉਹ ਬਹੁਤ ਹੀ ਖੁਬਸੂਰਤ ਗਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ | ਮੈਗਨੇਟਿਜ਼ਮ ਨੇ ਤਾਂ ਸੱਚੀ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਿਆ ਹੈ, ਤਾਂ ਹਿ ਅੱਜ ਹਰ ਪਾੱਸੇ ਸਿਰਫ਼ ਮੈਗਨੇਟਿਜ਼ਮ ਦੇ ਹੀ ਚਰਚੇ ਨੇ !

Related Post