ਕਪਿਲ ਦੇ ਵਿਆਹ ਵਿੱਚ ਗੁਰਦਾਸ ਮਾਨ ਦਾ ਅਖਾੜਾ, ਦੇਖੋ ਅਖਾੜੇ ਦੀ ਪੂਰੀ ਵੀਡਿਓ 

By  Rupinder Kaler December 13th 2018 03:23 PM

ਕਪਿਲ ਸ਼ਰਮਾ ਤੇ ਉਹਨਾਂ ਦੀ ਪ੍ਰੇਮਿਕਾ ਗਿੰਨੀ ਚਤਰਥ ਦੇ ਵਿਆਹ ਵਿੱਚ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲੇ ਹਨ ਕਿਉਂਕਿ ਕਪਿਲ ਨੇ ਵਿਆਹ ਪੰਜਾਬੀ ਵਿਰਸੇ ਮੁਤਾਬਕ ਕਰਵਾਇਆ ਹੈ। ਕਪਿਲ ਦੀ ਜਾਗੋ ਵਿੱਚ ਜਿਥੇ ਲੋਕ ਗਾਇਕਾ ਗੁਰਮੀਤ ਬਾਵਾ ਨੇ ਸੁਹਾਗ ਗਾਏ ਸਨ ਉੱਥੇ ਉਹਨਾਂ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਖ਼ੂਬ ਰੌਣਕਾਂ ਲਾਈਆਂ ਸਨ ।

https://www.facebook.com/JasbirJassi/videos/297498877554004/

ਗੁਰਦਾਸ ਮਾਨ ਦੇ ਗੀਤਾਂ ਦਾ ਵਿਆਹ ਵਿੱਚ ਸ਼ਾਮਿਲ ਫਿਲਮੀ ਸਿਤਾਰਿਆਂ ਤੇ ਰਿਸਤੇਦਾਰਾਂ ਨੇ ਖੂਬ ਅਨੰਦ ਮਾਣਿਆ ਹੈ । ਕਪਿਲ ਤੇ ਗਿੰਨੀ ਨੇ ਜਲੰਧਰ ਦੇ ਕਬਾਨਾ ਰਿਜ਼ੌਰਟ ਵਿੱਚ ਬੀਤੀ ਰਾਤ ਯਾਨੀ 12 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ।

https://www.facebook.com/JasbirJassi/videos/367164400716786/

Related Post