ਕਪਿਲ ਸ਼ਰਮਾ ਦੇ ਵਿਆਹ ਵਿੱਚ ਤੁਸੀਂ ਵੀ ਹੋ ਸਕਦੇ ਹੋ ਸ਼ਾਮਿਲ ਕਿਸ ਤਰ੍ਹਾਂ ,ਵੇਖੋ ਵੀਡਿਓ 

By  Shaminder December 11th 2018 10:53 AM

ਕਪਿਲ ਸ਼ਰਮਾ ਦੇ ਵਿਆਹ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ । ਹਰ ਕੋਈ ਉਨ੍ਹਾਂ ਨੂੰ ਲਾੜਾ ਬਣਿਆ ਵੇਖਣਾ ਚਾਹੁੰਦਾ ਹੈ ਅਤੇ ਜਿਨ੍ਹਾਂ ਨੂੰ ਸੱਦਾ ਵੀ ਨਹੀਂ ਭੇਜਿਆ ਗਿਆ ਉਹ ਵੀ ਉਨ੍ਹਾਂ ਦੇ ਵਿਆਹ 'ਚ ਸ਼ਾਮਿਲ ਹੋ ਕੇ ਇਸ ਵਿਆਹ ਦਾ ਅਨੰਦ ਮਾਨਣਾ ਚਾਹੁੰਦੇ ਨੇ । ਪਰ ਕਪਿਲ ਸ਼ਰਮਾ ਨੇ ਸਭ ਨੂੰ ਆਉਣ ਦਾ ਸੱਦਾ ਦਿੱਤਾ ਹੈ ਪਰ ਫਿਰ ਵੀ ਜੇ ਤੁਸੀਂ ਦੂਰ ਦੁਰੇਡੇ ਰਹਿੰਦੇ ਹੋ ਅਤੇ ਤੁਸੀਂ ਇਸ ਵਿਆਹ 'ਚ ਨਹੀਂ ਪਹੁੰਚ ਸਕਦੇ ਤਾਂ ਇਸ ਲਈ ਨਿਰਾਸ਼ ਹੋਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ।

ਹੋਰ ਵੇਖੋ : Search ਕਪਿਲ ਸ਼ਰਮਾ ਵੇਖੋ ਕਪਿਲ ਸ਼ਰਮਾ ਅਤੇ ਗਿੰਨੀ ਨੇ ਵਿਆਹ ਦੀਆਂ ਰਸਮਾਂ ਦੀਆਂ ਤਾਜ਼ਾ ਤਸਵੀਰਾਂ

https://www.instagram.com/p/BrFnruDg6z7/

ਤੁਸੀਂ ਇਸ ਵਿਆਹ 'ਚ ਬਗੈਰ ਕੋਈ ਖਰਚ ਕੀਤੇ ਵੀ ਸ਼ਾਮਿਲ ਹੋ ਸਕਦੇ ਹੋ । ਕਪਿਲ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡਿਓ ਤੁਸੀਂ ਉਨ੍ਹਾਂ ਦੇ ਯੂ-ਟਿਊਬ ਚੈਨਲ 'ਤੇ ਵੇਖ ਸਕਦੇ ਹੋ । ਉਨ੍ਹਾਂ ਦੇ ਇਸ ਨਿੱਜੀ ਚੈਨਲ 'ਤੇ ਉਨ੍ਹਾਂ ਦੇ ਵਿਆਹ ਦੀ ਹਰ ਅਪਡੇਟ ਤੁਹਾਨੂੰ ਮਿਲੇਗੀ ।ਸੋ ਤੁਸੀਂ ਵੀ ਜੇ ਕਪਿਲ ਸ਼ਰਮਾ ਦੇ ਵਿਆਹ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਇਸ ਨਿੱਜੀ ਯੂਟਿਊਬ ਚੈਨਲ 'ਤੇ ਹਰ ਅਪਡੇਟ ਖਬਰ ਤੁਹਾਨੂੰ ਮਿਲੇਗੀ ।

ginni kapil wedding ginni kapil wedding

ਉਨ੍ਹਾਂ ਦਾ ਵਿਆਹ ਬਾਰਾਂ ਦਸੰਬਰ ਨੂੰ ਹੈ । ਚੌਦਾਂ ਦਸੰਬਰ ਨੂੰ ਉਹ ਰਿਸੈਪਸ਼ਨ ਦੇਣਗੇ ਅਤੇ ਇਸ 'ਚ ਉਨ੍ਹਾਂ ਦੇ ਪਰਿਵਾਰ ਦੇ ਜੀਅ ਸ਼ਾਮਿਲ ਹੋਣਗੇ ਅਤੇ ਇੰਡਸਟਰੀ ਅਤੇ ਦੋਸਤਾਂ ਮਿੱਤਰਾਂ ਲਈ ਉਹ ਚੌਵੀ ਦਸੰਬਰ ਨੂੰ ਰਿਸੈਪਸ਼ਨ ਪਾਰਟੀ ਦੇਣਗੇ ।

kapil-sharma-marriage-ginnis-bangle-ceremony-pictures kapil-sharma-marriage-ginnis-bangle-ceremony-pictures

 

Related Post