ਅੰਮ੍ਰਿਤਸਰ ਤੋਂ ਬਾਅਦ ਕਪਿਲ ਸ਼ਰਮਾ ਤੇ ਗਿੰਨੀ ਨੇ ਮੁੰਬਈ 'ਚ ਕੀਤੀ ਰਿਸੈਪਸ਼ਨ ਪਾਰਟੀ, ਫਿਲਮੀ ਸਿਤਾਰਿਆਂ ਨੇ ਲਗਵਾਈ ਹਾਜ਼ਰੀ, ਦੇਖੋ ਵੀਡਿਓ 

By  Rupinder Kaler December 25th 2018 01:26 PM

ਅੰਮ੍ਰਿਤਸਰ ਵਿੱਚ ਰਿਸੈਪਸ਼ਨ ਕਰਨ ਤੋਂ ਬਾਅਦ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਆਪਣੇ ਵਿਆਹ ਦੀ ਗ੍ਰੈਂਡ ਪਾਰਟੀ ਮੁੰਬਈ 'ਚ ਕੀਤੀ। ਇਸ ਰਿਸੈਪਸ਼ਨ ਦੀਆਂ ਤਸਵੀਰਾਂ ਤੇ ਵੀਡਿਓ ਸਾਹਮਣੇ ਆਈਆਂ ਹਨ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

https://www.instagram.com/p/BryBuk_DgKm/?utm_source=ig_embed&utm_medium=loading&utm_campaign=embed_loading_state_script

ਇਸ ਪਾਰਟੀ 'ਚ ਜਿੱਥੇ ਕਪਿਲ ਸ਼ਰਮਾ ਦੇ ਸਾਰੇ ਪੁਰਾਣੇ ਸਾਥੀ ਇੱਕਠੇ ਹੋਏ ਉਥੇ ਹੀ ਪਾਰਟੀ 'ਚ ਜੰਪਿੰਗ ਜੈਕ ਜਿਤੇਂਦਰ ਅਤੇ ਪੰਜਾਬ ਦਾ ਪੁੱਤਰ ਧਮੇਂਦਰ ਵੀ ਆਪਣੇ ਅੰਦਾਜ਼ 'ਚ ਨਜ਼ਰ ਆਏ।

dharam-jeetu dharam-jeetu

ਇਸ ਪਾਰਟੀ 'ਚ ਨਵ ਵਿਆਹੀ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵੀ ਦਿਖਾਈ ਦਿੱਤੇ ।

https://www.instagram.com/p/BryGvEHgpS2/?utm_source=ig_embed

https://www.instagram.com/p/BryKCA6gviW/?utm_source=ig_embed

https://www.instagram.com/p/Brx-floBair/?utm_source=ig_embed

ਪਾਰਟੀ 'ਚ ਐਵਰਗ੍ਰੀਨ ਐਕਟਰਸ ਰੇਖਾ ਨੇ ਇੰਡੀਅਨ ਅਟਾਇਅਰ 'ਚ ਐਕਟਸਰ ਕ੍ਰਿਤੀ ਸੈਨਨ ਨਾਲ ਐਂਟਰੀ ਕੀਤੀ।ਇਸ ਪਾਰਟੀ 'ਚ ਭਾਰਤੀ ਸਿੰਘ ਵੀ ਆਪਣੇ ਪਤੀ ਹਰਸ਼ ਲੰਬਾਚੀਆ ਦੇ ਨਾਲ ਪਹੁੰਚੀ।

https://www.instagram.com/p/BrxntlFDdIz/?utm_source=ig_embed&utm_medium=loading&utm_campaign=embed_loading_state_script

ਐਕਟਰਸ ਰਵੀਨਾ ਟੰਡਨ ਵੀ ਕਪਿਲ-ਗਿੰਨੀ ਨੂੰ ਵਿਆਹ ਦੀ ਵਧਾਈ ਦੇਣ ਪਹੁੰਚੀ।

Related Post