ਕਪਿਲ ਸ਼ਰਮਾ ਨੂੰ ਇਸ ਕਰਕੇ ਹੈ ਡਾ. ਮਨਮੋਹਨ ਸਿੰਘ ਨਾਲ ਦਿਲੋਂ ਪਿਆਰ, ਦਿੱਲੀ 'ਚ ਕੀਤੀ ਮੁਲਾਕਾਤ ਦੇਖੋ ਤਸਵੀਰਾਂ 

By  Rupinder Kaler February 5th 2019 04:40 PM

ਕਮੇਡੀ ਕਿੰਗ ਕਪਿਲ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਹੈ । ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਧੰਨਵਾਦ ਕੀਤਾ ਹੈ । ਕਪਿਲ ਸ਼ਰਮਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

https://www.instagram.com/p/Btfo_Eonndi/

ਉਹਨਾਂ ਨੇ ਇਸ ਦੇ ਨਾਲ ਲਿਖਿਆ ਹੈ ਕਿ  “Thank you respected @dr.manmohan_singh for the warmth, hospitality and a heart to heart conversation about our roots in Amritsar, especially about our college and food. Was an honour meeting such a humble and simple statesman like you, and receiving blessings from ma’am. Regards.”

https://www.instagram.com/p/Btfo_Eonndi/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਨੇ ੨ ਫਰਵਰੀ ਨੂੰ ਦਿੱਲੀ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਦਿੱਤੀ ਸੀ ਜਿਸ ਵਿੱਚ ਕਪਿਲ ਦੇ ਦਿੱਲੀ ਦੇ ਦੋਸਤ ਸੁਰੇਸ਼ ਰੈਣਾ, ਦਲੇਰ ਮਹਿੰਦੀ, ਮੀਕਾ ਸਿੰਘ ਸਮੇਤ ਕਈ ਨਾਮੀ ਹਸਤੀਆਂ ਪਹੁੰਚੀਆਂ ਸਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਸ਼ਰਮਾ ਨੇ ੧੨ ਦਸੰਬਰ ਨੂੰ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਵਾਇਆ ਸੀ ।

Related Post