ਗਾਇਕ ਕਰਣ ਔਜਲਾ ਦੀ ਆਪਣੀ ਮਾਤਾ ਨਾਲ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
Shaminder
September 2nd 2020 05:17 PM
ਗਾਇਕ ਕਰਣ ਔਜਲਾ ਦੀ ਆਪਣੀ ਮਾਤਾ ਨਾਲ ਤਸਵੀਰ ਵਾਇਰਲ ਹੋਈ ਹੈ । ਇਹ ਤਸਵੀਰ ਗਾਇਕ ਦੇ ਬਚਪਨ ਦੀ ਹੈ ਜੋ ਕਿ ਬਹੁਤ ਹੀ ਕਿਊਟ ਦਿਖਾਈ ਦੇ ਰਹੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਅਭੋਲ ਜਿਹੇ ਵਿਖਾਈ ਦੇ ਰਹੇ ਨੇ । ਦੱਸ ਦਈਏ ਕਿ ਅਕਸਰ ਕਰਣ ਔਜਲਾ ਆਪਣੇ ਮਾਪਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।