ਕਰਨਵੀਰ ਵੋਹਰਾ ਪ੍ਰੈਗਨੇਂਟ ਪਤਨੀ ਟੀਜੇ ਸਿੱਧੂ ਨਾਲ ਨਿਕਲੇ ਆਊਟਿੰਗ ‘ਤੇ, ਤਸਵੀਰਾਂ ਹੋ ਰਹੀਆਂ ਵਾਇਰਲ
Shaminder
September 2nd 2020 10:00 AM
ਕਰਨਵੀਰ ਵੋਹਰਾ ਜਿਨ੍ਹਾਂ ਦੀ ਪਤਨੀ ਟੀ.ਜੇ. ਸਿੱਧੂ ਪ੍ਰੈਗਨੇਂਟ ਹਨ । ਬੀਤੇ ਦਿਨ ਆਪਣੀ ਪਤਨੀ ਦੇ ਨਾਲ ਬਾਂਦਰਾ ‘ਚ ਸਪਾਟ ਕੀਤੇ ਗਏ । ਜਿੱਥੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਲਈਆਂ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਟੀ.ਜੇ. ਸਿੱਧੂ ਬੇਬੀ ਬੰਪ ਦੇ ਨਾਲ ਨਜ਼ਰ ਆਏ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਕਰਨਵੀਰ ਵੋਹਰਾ ਤੇ ਉਨ੍ਹਾਂ ਦੀ ਪਤਨੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।