ਕੁੜ੍ਹੀਆਂ ਦੀ ਕਿਸ ਆਦਤ ਤੋਂ ਮਿੰਦੋ ਤਸੀਲਦਾਰਨੀ ਦੇ ਸੈੱਟ 'ਤੇ ਪਰੇਸ਼ਾਨ ਹੋਏ ਕਰਮਜੀਤ ਅਨਮੋਲ,ਵੇਖੋ ਵੀਡੀਓ

By  Shaminder March 14th 2019 10:43 AM

ਫ਼ਿਲਮ ਮਿੰਦੋ ਤਸੀਲਦਾਰਨੀ ਦੀ ਸ਼ੂਟਿੰਗ ਬੜੇ ਹੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ । ਇਸ ਸ਼ੂਟਿੰਗ ਦਾ ਇੱਕ ਵੀਡੀਓ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਫ਼ਿਲਮ ਦੀ ਸਟਾਰ ਕਾਸਟ ਸੈੱਟ 'ਤੇ ਸ਼ੂਟਿੰਗ ਦੌਰਾਨ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਹੈ । ਪਰ ਕਰਮਜੀਤ ਅਨਮੋਲ ਸੈੱਟ 'ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਇਰਫਾਨ ਖ਼ਾਨ,ਨਸੀਰੂਦੀਨ ਸ਼ਾਹ,ਨਵਾਜ਼ੁਦੀਨ ਸਿੱਦੀਕੀ ਅਤੇ ਓਮਪੁਰੀ ‘ਤੇ ਕੇ.ਆਰ.ਕੇ ਨੇ ਕੀਤੀ ਅਜਿਹੀ ਟਿੱਪਣੀ ਵੇਖ ਕੇ ਤੁਹਾਨੂੰ ਵੀ ਆ ਜਾਵੇਗਾ ਗੁੱਸਾ

https://www.instagram.com/p/Bu9I38_hyYA/

ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਸੈੱਟ 'ਤੇ ਸਟਾਰ ਕਾਸਟ ਜੋ ਕਿ ਮੋਬਾਈਲ ਫੋਨ 'ਤੇ ਰੁੱਝੀ ਹੋਈ ਨਜ਼ਰ ਆ ਰਹੀ ਹੈ ਉਨ੍ਹਾਂ ਦੀਆਂ ਤਸਵੀਰਾਂ ਵਿਖਾ ਰਹੇ ਨੇ  ,ਪਰ ਕਰਮਜੀਤ ਅਨਮੋਲ ਕੁੜੀਆਂ ਦੀ ਇਸ ਆਦਤ ਤੋਂ ਕਾਫੀ ਪਰੇਸ਼ਾਨ ਵਿਖਾਈ ਦਿੱਤੇ।

karmjit anmol karmjit anmol

ਉਹ ਸਟਾਰ ਕਾਸਟ ਦੀ ਇਸ ਆਦਤ ਤੋਂ ਕਾਫੀ ਪਰੇਸ਼ਾਨ ਵੀ ਨੇ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਨੇ ।

Related Post