ਬਾਲੀਵੁੱਡ ਦਾ ਇਹ ਅਦਾਕਾਰ ਆਪਣੀ ਪੈਂਟ ਦੀ ਜ਼ਿੱਪ ਬੰਦ ਕਰਨਾ ਭੁੱਲਿਆ, ਵੀਡੀਓ ਹੋਈ ਵਾਇਰਲ

By  Rupinder Kaler December 3rd 2019 04:55 PM

ਬਾਲੀਵੁੱਡ ਵਿੱਚ ਏਨੀਂ ਦਿਨੀਂ ਰੀਮੇਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ । ਹੁਣ ਤੱਕ ਕਈ ਫ਼ਿਲਮਾਂ ਦੇ ਰੀਮੇਕ ਬਣ ਚੁੱਕੇ ਹਨ । ਹੁਣ ਛੇਤੀ ਹੀ ਪਤੀ ਪਤਨੀ ਤੇ ਵੋਹ ਫ਼ਿਲਮ ਦੀ ਰੀਮੇਕ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਕਾਰਤਿਕ, ਭੂਮੀ ਪਾਂਡੇਕਰ ਤੇ ਅਨੰਨਯਾ ਪਾਂਡੇ ਨਜ਼ਰ ਆਉਣ ਵਾਲੀ ਹੈ ।ਹਾਲ ਹੀ ਵਿੱਚ ਕਾਰਤਿਕ ਇਸ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਏਨੇਂ ਕੁ ਗਵਾਚ ਗਏ ਕਿ ਉਹ ਆਪਣੀ ਪੈਂਟ ਦੀ ਜਿੱਪ ਲਗਾਉਣਾ ਹੀ ਭੁੱਲ ਗਏ ।

https://www.instagram.com/p/B5jy9S8FsaC/

ਇਸ ਸਭ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਕਾਰਤਿਕ ਸੋਫੇ ਤੇ ਬੈਠ ਕੇ ਕੁਝ ਖਾ ਰਹੇ ਹਨ । ਕਾਰਤਿਕ ਦੇ ਆਲੇ ਦੁਆਲੇ ਮੀਡੀਆ ਦੇ ਕੈਮਰਿਆਂ ਤੋਂ ਇਲਾਵਾ ਲੋਕ ਇੱਕਠੇ ਹੋਏ ਹਨ ।

https://www.instagram.com/p/B5ekqhGF1b1/

ਇਸੇ ਦੌਰਾਨ ਉਹਨਾਂ ਨੂੰ ਅਨੰਨਿਆ ਪਾਂਡੇ ਯਾਦ ਦਿਵਾਉਂਦੀ ਹੈ ਕਿ ਉਹ ਆਪਣੀ ਚੈਨ ਬੰਦ ਕਰਨਾ ਭੁੱਲ ਗਏ ਹਨ । ਇਸ ਸੁਣਦੇ ਹੀ ਕਾਰਤਿਕ ਚੈਨ ਬੰਦ ਕਰਦੇ ਹਨ । ਹਾਲਾਂਕਿ ਇਹ ਚੈਨ ਉਹਨਾਂ ਦੀ ਟੈ੍ਰਕ ਪੈਂਟ ਦੀ ਸਾਈਡ ਚੈਨ ਹੈ ।

https://www.instagram.com/p/B5fJM1oBtXx/?utm_source=ig_embed

Related Post