ਰਣਵੀਰ ਨਾਲ ਬ੍ਰੇਕਅਪ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ਕਟਰੀਨਾ
Rupinder Kaler
June 12th 2019 03:46 PM --
Updated:
June 12th 2019 03:49 PM
ਕਟਰੀਨਾ ਕੈਫ ਦੀ ਫ਼ਿਲਮ ਭਾਰਤ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਦਰਸ਼ਕਾਂ ਨੇ ਸਲਮਾਨ ਖ਼ਾਨ ਤੇ ਕਟਰੀਨਾ ਦੀ ਜੋੜੀ ਨੂੰ ਫ਼ਿਰ ਤੋਂ ਪਸੰਦ ਕੀਤਾ ਹੈ । ਇਸ ਦੇ ਨਾਲ ਹੀ ਕਟਰੀਨਾ ਦੀ ਪਰਸਨਲ ਲਾਈਫ ਵੀ ਪਟਰੀ ਤੇ ਆ ਗਈ ਹੈ । ਕਟਰੀਨਾ ਰਣਵੀਰ ਦੇ ਨਾਲ ਹੋਏ ਬਰੇਕਅਪ ਦੇ ਗਮ ਤੋਂ ਪੂਰੀ ਤਰ੍ਹਾਂ ਬਾਹਰ ਆ ਗਈ ਹੈ ।