ਮਨਪ੍ਰੀਤ ਸੰਧੂ ਦਾ ਧਾਰਮਿਕ ਗੀਤ ਕੌਮ ਹੈ ਸ਼ੇਰਾਂ ਦੀ ਹੋਵੇਗਾ ਕਲ ਜਾਰੀ

By  Gourav Kochhar December 15th 2017 06:31 AM

ਮਨਪ੍ਰੀਤ ਸੰਧੂ ਆਪਣੇ ਇਕ ਹੋਰ ਗੀਤ ਦੇ ਨਾਲ ਆਪਣੇ ਫੈਨਸ ਨੂੰ ਖੁਸ਼ ਕਰਨ ਦੇ ਲਈ ਤਿਆਰ ਨੇ ਪਰ ਇਸ ਵਾਰ ਉਨ੍ਹਾਂ ਨੇ ਅਰਧ ਧਾਰਮਿਕ ਟਰੈਕ ਦੇ ਨਾਲ ਪੰਜਾਬੀਅਤ ਦੀ ਬਹਾਦੁਰੀ ਨੂੰ ਸੰਮਨ ਦਿੱਤਾ ਹੈ | ਮਨਪ੍ਰੀਤ ਸੰਧੂ ਨੇ ਹਮੇਸ਼ਾ ਤੋਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੁਝ ਨਾ ਕੁਝ ਅਲੱਗ ਤੇ ਹਟਕੇ ਦਿੱਤਾ ਹੈ | ਮਨਪ੍ਰੀਤ ਸੰਧੂ ਦੇ ਇਸ ਆਉਣ ਵਾਲੇ ਟਰੈਕ ਦਾ ਨਾਂ ਹੈ "ਕੌਮ ਹੈ ਸ਼ੇਰਾਂ ਦੀ" | ਇਹ ਟਰੈਕ 16 ਦਸੰਬਰ ਨੂੰ ਖਾਸ PTC Punjabi ਤੇ PTC Chak De ਤੇ ਰਿਲੀਜ਼ ਹੋ ਰਿਹਾ ਹੈ !

Related Post