6 ਅਕਤੂਬਰ ਨੂੰ ਨਵਾਂ ਗਾਣਾ ਲੈਕੇ ਆ ਰਹੀ ਹੈ ਕੌਰ ਬੀ !

By  PTC Buzz October 2nd 2017 05:02 AM -- Updated: October 2nd 2017 09:10 AM

PTC Punjabi ਦੇ ਸਿੰਗਿੰਗ ਰਿਐਲਿਟੀ ਸ਼ੋਅ 'ਵੋਇਸ ਆਫ ਪੰਜਾਬ' ਨੇ ਪੰਜਾਬੀ ਅਤੇ ਹਿੰਦੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਗਾਇਕ ਦਿੱਤੇ ਹਨ ਜੋ ਅੱਜ ਦੀ ਤਾਰੀਕ 'ਚ ਸ਼ੋਹਰਤਾਂ ਦੀਆਂ ਬੁਲੰਦੀਆਂ ਤੇ ਪਹੁੰਚ ਚੁੱਕੇ ਨੇ |

ਇਹਨਾਂ ਗਾਇਕਾਂ ਵਿਚੋਂ ਹੀ ਇੱਕ ਨਾਮ ਹੈ 'ਕੌਰ ਬੀ' ਦਾ ਜਿਹਨਾਂ ਦੀ ਆਵਾਜ਼ 'ਤੇ ਅੰਦਾਜ਼ ਦਾ ਹਰ ਕੋਈ ਕਾਇਲ ਹੈ | ਕੌਰ ਬੀ ਬਹੁਤ ਜਲਦ ਇੱਕ ਨਵਾਂ ਗਾਣਾ ਲੈਕੇ ਆ ਰਹੀ ਹੈ ਜਿਸਦਾ ਨਾਮ ਹੈ 'ਸੁਨੱਖੀ' | ਇਸ ਗਾਣੇ ਦਾ ਮੋਸ਼ਨ ਪੋਸਟਰ ਜਾਰੀ ਹੋ ਗਿਆ ਹੈ 'ਤੇ ਗਾਣਾ ਰਿਲੀਜ਼ ਹੋਵੇਗਾ 6 ਅਕਤੂਬਰ ਨੂੰ |

Related Post