ਕੌਰ ਬੀ ਨੇ ਸੁਰਿੰਦਰ ਕੌਰ ਨੂੰ ਉਹਨਾਂ ਦੇ ਗਾਣੇ ਨਾਲ ਕੀਤਾ ਯਾਦ, ਦੇਖੋ ਵੀਡੀਓ

By  Aaseen Khan March 7th 2019 12:22 PM

ਕੌਰ ਬੀ ਨੇ ਸੁਰਿੰਦਰ ਕੌਰ ਨੂੰ ਉਹਨਾਂ ਦੇ ਗਾਣੇ ਨਾਲ ਕੀਤਾ ਯਾਦ, ਦੇਖੋ ਵੀਡੀਓ : ਪੰਜਾਬ ਦੀ ਸੁਰੀਲੀ ਗਾਇਕਾ ਕੌਰ ਬੀ ਜਿੰਨ੍ਹਾਂ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਕੌਰ ਬੀ ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਲਈ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ। ਇਸ ਵਾਰ ਉਹ ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਗਾਇਕਾ ਸੁਰਿੰਦਰ ਕੌਰ ਜੀ ਦਾ ਗਾਣਾ ਆਪਣੀ ਆਵਾਜ਼ 'ਚ ਦਰਸ਼ਕਾਂ ਲਈ ਲੈ ਕੇ ਆਏ ਹਨ। ਕੌਰ ਬੀ ਨੇ ਇੱਕ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ ਜਿੱਸ 'ਚ ਕੌਰ ਬੀ ਗਾਇਕਾ ਸੁਰਿੰਦਰ ਕੌਰ ਦਾ ਗੀਤ 'ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ' ਗਾਉਂਦੇ ਸੁਣਾਈ ਦੇ ਰਹੇ ਹਨ।

 

View this post on Instagram

 

Always Fav #SurinderKaurJi??? Face Light Sahi Karn Lyi 2Ph Es Tara Use Kar Skde Aapan #KBStyle???❤️

A post shared by KaurB (@kaurbmusic) on Mar 6, 2019 at 5:52am PST

ਕੌਰ ਬੀ ਦੇ ਫੈਨਜ਼ ਇਸ ਵੀਡੀਓ ਨੂੰ ਦੇਖ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ ਰਹੇ ਹਨ। ਹਰ ਕੋਈ ਉਹਨਾਂ ਦੇ ਇਸ ਅੰਦਾਜ਼ ਦੀ ਤਾਰੀਫ ਕਰ ਰਿਹਾ ਹੈ। ਸੁਰਿੰਦਰ ਕੌਰ ਪੰਜਾਬ ਦੀ ਲੇਜੈਂਡ ਗਾਇਕਾ ਸਨ, ਜਿੰਨ੍ਹਾਂ ਨੂੰ ਹਰ ਕੋਈ ਗਾਉਂਦਾ ਹੈ ਅਤੇ ਉਹਨਾਂ ਦੇ ਗਾਣਿਆਂ ਨੂੰ ਅੱਜ ਵੀ ਲੋਕਾਂ ਵੱਲੋਂ ਉਹਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨ੍ਹਾਂ ਰਿਲੀਜ਼ ਹੋਣ ਵੇਲੇ ਕੀਤਾ ਜਾਂਦਾ ਸੀ। ਉਹਨਾਂ ਦੇ ਗਾਣੇ ਇਸ ਦੁਨੀਆਂ ਲਈ ਅਹਿਮ ਸੌਗਾਤਾਂ ਹਨ।

ਹੋਰ ਵੇਖੋ : ਅਕਸ਼ੇ ਕੁਮਾਰ ਦੇ ਜਾਨਲੇਵਾ ਸਟੰਟ ‘ਤੇ ਭੜਕੀ ਟਵਿੰਕਲ ਖੰਨਾ ਕਿਹਾ ਜੇ ਬੱਚ ਗਏ ਤਾਂ ਮੈਂ ਮਾਰ ਦੇਵਾਂਗੀ, ਦੇਖੋ ਵੀਡੀਓ

 

View this post on Instagram

 

Maapea Vakhayea Mainu Sansar ve?

A post shared by KaurB (@kaurbmusic) on Feb 22, 2019 at 11:03pm PST

Related Post