ਕੀ ਕਰ ਰਹੇ ਨੇ ਗੁਰੂ ਰੰਧਾਵਾ ਅਤੇ ਐਮ ਐਸ ਧੋਨੀ ਇਕੱਠੇ

By  PTC Buzz October 21st 2017 01:24 PM -- Updated: October 26th 2017 11:10 AM

ਗੁਰੂ ਰੰਧਾਵਾ ਅੱਜ ਕਲ ਬਾਲੀਵੁੱਡ ਤੇ ਪੂਰੀ ਤਰਾਂ ਛਾਏ ਹੋਏ ਨੇ |

ਜਿੱਥੇ ਇਕ ਪਾੱਸੇ ਲਗਾਤਾਰ ਉਨ੍ਹਾਂ ਦੇ ਗੀਤਾਂ ਨੂੰ ਬਾਲੀਵੁੱਡ ਚ ਅਪਣਾਇਆ ਜਾ ਰਿਹਾ ਹੈ ਉੱਧਰ ਹੀ ਉਹ ਵੀ ਪੰਜਾਬ ਨਾਲੋਂ ਵੱਧ ਸਮਾਂ ਮੁੰਬਈ 'ਚ ਬਿਤਾ ਰਹੇ ਨੇ | ਅਰੇ ਇੰਨੇ ਵੱਡੇ ਪ੍ਰੋਜੈਕਟ ਇਸ ਸਾਲ ਬਾਲੀਵੁੱਡ 'ਚ ਆਏ ਨੇ ਤਾਂ ਇਹ ਤਾਂ ਯਕੀਨੀ ਹੈ ਕੀ ਗੁਰੂ ਰੰਧਾਵਾ ਦੀ ਇਸ ਵਾਰ ਦੀ ਦਿਵਾਲੀ ਵੀ ਬਹੁਤ ਖਾਸ ਹੋਵੇਗੀ | ਜੀ ਹਾਂ ਤੇ ਇਹ ਦਿਵਾਲੀ ਉਨ੍ਹਾਂ ਦੀ ਬਹੁਤ ਖਾਸ ਰਹੀ ਤੇ ਇਸ ਵਾਰ ਗੁਰੂ ਰੰਧਾਵਾ ਨੇ ਦਿਵਾਲੀ ਕ੍ਰਿਕਟਰ ਐਮ ਐਸ ਧੋਨੀ ਦੇ ਨਾਲ ਮਨਾਈ ਤੇ ਉਹ ਕਾਫੀ ਖੁਸ਼ ਵੀ ਨਜ਼ਰ ਆ ਰਹੇ ਸੀ !

Related Post