ਕਿ ਰਿਸ਼ਤਾ ਹੈ ਹਨੀ ਸਿੰਘ ਅਤੇ ਮਧੂਕਾਂਤ ਸਹਿਗਲ ਦਾ

By  PTC Buzz October 17th 2017 10:00 AM -- Updated: October 26th 2017 11:07 AM

ਯੋ ਯੋ ਹਨੀ ਸਿੰਘ ਭਾਵੇਂ ਅੱਜ ਕਲ ਚਰਚਾ ਤੋਂ ਕੋਹਾਂ ਦੂਰ ਨੇ ਪਰ ਫੇਸਬੁੱਕ ਦੇ ਬਹੁਤ ਨੇੜੇ ਨੇ | ਜੀ ਹਾਂ ਉਹ ਆਪਣੇ ਫੇਸਬੁੱਕ ਪੇਜ ਤੇ ਕੁਝ ਨਾ ਕੁਝ ਪੋਸਟ ਜਰੂਰ ਕਰਦੇ ਰਹਿੰਦੇ ਨੇ |

ਭਾਵੇਂ ਉਹ ਕਿੱਸੇ ਨਵਯੁਵਕ ਟੈਲੇੰਟ ਨੂੰ ਸਪੋਰਟ ਕਰਨ ਦੀ ਹੋਵੇ ਜਾਂ ਫਿਰ ਕਿੱਸੇ ਆਪਣੇ ਖਾਸ ਨੂੰ ਜਨਮਦਿਨ ਦੀ ਵਧਾਈ ਦੇਣੀ ਹੋਵੇ | ਹਾਲ ਹੀ 'ਚ ਯੋ ਯੋ ਹਨੀ ਸਿੰਘ ਨੇ ਆਪਣੇ ਬੜੇ ਹੀ ਖਾਸ ਨੂੰ ਆਪਣੇ ਫੇਸਬੁੱਕ ਅਕਾਊਂਟ ਤੋਂ ਜਨਮਦਿਨ ਦੀ ਵਧਾਈ ਦਿੱਤੀ | ਉਨ੍ਹਾਂ ਨੇ ਮਧੂਕਾਂਤ ਸਹਿਗਲ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿਤੀਆਂ | ਤੁਹਾਨੂੰ ਦਸ ਦੇਈਏ ਕਿ ਮਧੁਕੰਤ ਸਹਿਗਲ ਉਹ ਸ਼ਕਸੀਅਤ ਹੈ ਜੋ Yo Yo Honey Singh ਦੇ ਸੰਗਰਸ਼ ਕਰਨ ਦੇ ਸਮੇਂ ਵਿਚ ਉਨ੍ਹਾਂ ਦੇ ਸੱਭ ਤੋਂ ਵੱਡੇ ਸਮਰਥਕ ਸੀ !

Related Post