ਕਿ ਤੁਸੀਂ ਬਾਦਸ਼ਾਹ ਦੇ ਕਲੋਥਿੰਗ ਬ੍ਰਾਂਡ 'ਚੋ ਕੁਝ ਖਰੀਦਿਆ

By  PTC Buzz October 4th 2017 10:50 AM

ਰੈਪਿੰਗ ਦੇ ਵਿਚ ਬਾਦਸ਼ਾਹ ਦਾ ਕੋਈ ਵੀ ਸਾਨੀ ਨਹੀਂ, ਇਹ ਤਾਂ ਹਰ ਕੋਈ ਜਾਣਦਾ ਹੈ |

ਪਰ ਬਾਦਸ਼ਾਹ ਦੀ ਸਟਾਈਲਿੰਗ ਸੇੰਸ ਵੀ ਬਕਮਾਲ ਹੈ ਇਹ ਵੀ ਹਰ ਕੋਈ ਜਾਣਦਾ ਹੈ ਤੇ ਥੋੜੇ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇਕ ਸਟਾਈਲ ਬ੍ਰਾਂਡ ਲਾਂਚ ਕਿੱਤਾ ਸੀ | ਜਿਥੇ ਤੁਸੀਂ ਬਾਦਸ਼ਾਹ ਦੀ ਸਟਾਈਲ ਅਪਣਾ ਸਕਦੇ ਹੋ | ਜੀ ਹਾਂ ਬਾਦਸ਼ਾਹ ਅੱਜ ਕਲ ਸੋਸ਼ਲ ਸਾਈਟਾਂ ਤੇ ਆਪਣੇ ਬ੍ਰਾਂਡ ਨੂੰ ਖੂਬ ਪ੍ਰੋਮੋਟ ਕਰ ਰਹੇ ਨੇ | ਉਨ੍ਹਾਂ ਨੇ ਹਾਲ ਹੀ 'ਚ ਫੇਸਬੁੱਕ ਤੇ ਇਕ ਪੋਸਟ ਸਾਂਝਾ ਕਿੱਤੀ ਜਿੱਥੇ ਉਨ੍ਹਾਂ ਨੇ ਲਿਖਿਆ "ਹੋਟੇਸਟ ਸੈਲਿੰਗ ਪ੍ਰੋਡਕਟਸ, ਭਾਰਤ ਭਰ ਵਿਚ ਫ਼ਰੀ ਸ਼ਿਪਿੰਗ ਅਤੇ ਕੈਸ਼ ਆਨ ਡਿਲੀਵਰੀ" | ਹਾਂ ਜੀ ਫਿਰ ਕੀ ਸੋਚ ਰਹੇ ਹੋ, ਕਰੋ ਆਰਡਰ ਫਟਾਫਟ !

Related Post