ਫਿਰ ਕਿਵੇਂ ਦਾ ਲਗਾ ਤੁਹਾਨੂੰ ਪਰਮੀਸ਼ ਵਰਮਾ ਤੇ ਇੰਦਰ ਕੌਰ ਦਾ ਇਹ ਗੀਤ
PTC Buzz
October 3rd 2017 05:34 AM --
Updated:
October 3rd 2017 10:21 AM
ਪਰਮੀਸ਼ ਵਰਮਾ, ਦੇਸੀ ਕਰਿਊ ਤੇ ਇੰਦਰ ਕੌਰ ਦਾ ਗੀਤ ਰਿਲੀਜ਼ ਹੋ ਚੁਕਿਆ ਹੈ |
ਗੀਤ ਦਾ ਨਾਂ ਹੈ "ਦੇਸੀ ਸਿੱਰੇ ਦਾ" ਗੀਤ ਗਾਇਆ ਇੰਦਰ ਕੌਰ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੈ | ਤੇ ਹਮੇਸ਼ਾ ਦੀ ਤਰਾਂ ਪਰਮੀਸ਼ ਵਰਮਾ ਨੇ ਵੀਡੀਓ ਡਾਇਰੈਕਟ ਕਿੱਤੀ ਹੈ ਤੇ ਗੀਤ ਵਿਚ ਖੁਦ ਐਕਟਿੰਗ ਵੀ ਪਰਮੀਸ਼ ਵਰਮਾ ਨੇ ਕਿੱਤੀ ਹੈ | ਇੰਦਰ ਕੌਰ ਦਾ ਇਹ ਗੀਤ ਬੜਾ ਹੀ ਕਮਾਲ ਦਾ ਹੈ ਤੇ ਖੂਬ ਹਿੱਟ ਵੀ ਚੱਲ ਰਿਹਾ ਹੈ !