ਜਦੋਂ ਆਪਣੀ ਹੀ ਸਟੂਡੈਂਟ ਦੇ ਨਾਲ ਅਫੇਅਰ ਦੀਆਂ ਖ਼ਬਰਾਂ ‘ਚ ਘਿਰ ਗਏ ਸਨ ਅਨੂਪ ਜਲੋਟਾ, ਜਨਮ ਦਿਨ ‘ਤੇ ਜਾਣੋ ਭਜਨ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ
Shaminder
July 29th 2020 06:15 PM
ਅਨੂਪ ਜਲੋਟਾ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਅਨੂਪ ਜਲੋਟਾ ਨੇ ਭੌਤਿਕ ਸੁੱਖ ਬਹੁਤ ਹੰਡਾਏ ਹਨ ।ਇੱਕ ਰਿਆਲਟੀ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਕਾਫੀ ਚਰਚਾ ਹੋਈ ਸੀ । ਕਿਉਂਕਿ ਆਪਣੀ ਹੀ ਇੱਕ ਵਿਦਿਆਰਥਣ ਦੇ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਆਈਆਂ ਸਨ ।