ਕੁੜੀਆਂ ਤੇ ਚਲ ਰਿਹਾ ਹੈ ਬੀ-ਪ੍ਰਾਕ ਦੇ ਗੀਤਾਂ ਦਾ ਜਾਦੂ
Pradeep Singh
September 26th 2017 05:39 PM --
Updated:
September 26th 2017 05:40 PM
ਅੱਜ ਕਲ ਬੀ-ਪ੍ਰਾਕ ਦੀ ਫੈਨ ਫੋਲੋਵਿੰਗ 'ਚ ਬਹੁਤ ਵਾਧਾ ਹੋਇਆ ਹੈ |
ਖਾਸ ਕਰਕੇ ਉਨ੍ਹਾਂ ਦੀ ਫੈਨ ਫੋਲੋਵਿੰਗ ਚ ਕੁੜੀਆਂ ਦੀ ਤਦਾਦ ਜ਼ਿਆਦਾ ਵਧੀ ਹੈ | ਜਿਸਦਾ ਸੱਭ ਤੋਂ ਵੱਡਾ ਕਾਰਨ ਹੈ ਉਨ੍ਹਾਂ ਦਾ ਨਵਾਂ ਗੀਤ ਬੇਵਫ਼ਾਈ, ਜੋ ਕੁੜੀਆਂ ਨੂੰ ਬਹੁਤ ਪਸੰਦ ਆ ਰਿਹਾ ਹੈ | ਸ਼ਾਇਦ ਹੀ ਵਜ੍ਹਾ ਹੈ ਕਿ ਇਸ ਗੀਤ ਦੇ ਰਿਲੀਜ਼ ਹੋਣ ਦੇ ਕੁਝ ਹੀ ਦਿਨਾਂ ਚ ਇਸਦੇ ਸਿਰਫ ਯੂ-ਟਿਊਬ ਵਿਊਜ਼ 7 ਮਿਲੀਅਨ ਵੀ ਪਾਰ ਕਰ ਗਏ ਨੇ | ਉਨ੍ਹਾਂ ਦੇ ਗੀਤ ਨੂੰ ਮਿਲ ਰਹੇ ਪਿਆਰ ਤੋਂ ਲੱਗ ਰਿਹਾ ਹੈ ਕਿ ਸ਼ਾਇਦ ਉਹ ਇਦ੍ਹਾ ਦਾ ਇਕ ਹੋਰ ਗੀਤ ਜਲਦੀ ਹੀ ਲੈ ਆਉਣ |