ਆਪਣੇ ਵਾਅਦੇ ਤੇ ਖਰਾ ਉੱਤਰਦਿਆਂ ਰਿਲੀਜ਼ ਕੀਤਾ ਕੁਲਬੀਰ ਝਿੰਜਰ ਨੇ 'ਰੂਟ'

By  Parkash Deep Singh October 14th 2017 03:16 PM

ਕੁਲਬੀਰ ਝਿੰਜਰ ਨੇ ਵਾਅਦੇ ਮੁਤਾਬਿਕ ਆਪਣਾ ਗੀਤ Route ਰਿਲੀਜ਼ ਕਰ ਦਿੱਤਾ ਹੈ | ਜੀ ਹਾਂ ਕੁਝ ਦਿਨ ਪਹਿਲਾ ਹੀ ਕੁਲਬੀਰ ਝਿੰਜਰ ਨੇ ਆਪਣੇ ਫੈਨਸ ਨੂੰ ਵਾਅਦਾ ਕੀਤਾ ਸੀ ਕਿ ਉਹ ਜਲਦ ਹੀ ਉਹਨਾਂ ਲਈ ਇੱਕ ਗੀਤ ਰਿਲੀਜ਼ ਕਰਨਗੇ |

ਕੁਲਬੀਰ ਝਿੰਜਰ ਦਾ ਗੀਤ Route ਇੱਕ ਰੋਮਾੰਟਿਕ ਟਰੈਕ ਹੈ ਅਤੇ ਇਸ ਗੀਤ ਨੂੰ ਖੁਦ ਕੁਲਬੀਰ ਝਿੰਜਰ ਨੇ ਲਿਖਿਆ ਹੈ | ਗਾਣੇ ਦਾ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ 'ਤੇ ਵੀਡੀਓ ਨਿਰਦੇਸ਼ਨ ਕੀਤਾ ਹੈ ਸੁਖ ਸੰਘੇੜਾ ਨੇ | ਗੀਤ ਤਾਂ ਬਹੁਤ ਕਮਾਲ ਦਾ ਬਣਿਆ ਹੈ 'ਤੇ ਜੇਕਰ ਤੁਸੀਂ ਅਜੇ ਨਹੀਂ ਸੁਣਿਆ ਤਾਂ ਛੇਤੀ ਸੁਣੋ |

Related Post