ਕੁਲਬੀਰ ਝਿੰਜਰ ਦੇ ਫੈਨਸ ਲਈ ਖੁਸ਼ਖਬਰੀ

By  PTC Buzz October 9th 2017 12:39 PM -- Updated: October 9th 2017 12:55 PM

ਕੁਲਬੀਰ ਝਿੰਜਰ ਨੇ ਆਪਣੇ ਫੈਨਸ ਨੂੰ ਇਕ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਹੈ |

ਹੱਲੇ ਉਨ੍ਹਾਂ ਦੇ ਹਿੰਦੀ ਟਰੈਕ ਦੀ ਗੱਲ ਚੱਲ ਹੀ ਰਹੀ ਸੀ ਕਿ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਹ ਐਲਾਨ ਕਰ ਦਿੱਤਾ ਕਿ "Haseena" ਗੀਤ ਤੋਂ ਪਹਿਲਾਂ "ਰੂਟ" ਗੀਤ ਰਿਲੀਜ਼ ਕੀਤਾ ਜਾਵੇਗਾ | ਤੇ ਉਨ੍ਹਾਂ ਨੇ ਆਪਣੀ ਪੋਸਟ ਵਿਚ ਇਹ ਵੀ ਕਿਹਾ ਕਿ ਇਸ ਗੀਤ ਦੀ ਰਿਲੀਜ਼ ਦੇ 15 ਦਿਨ ਬਾਅਦ ਹਸੀਨਾ ਗੀਤ ਨੂੰ ਰਿਲੀਜ਼ ਕਿੱਤਾ ਜਾਵੇਗਾ ਇਸਲਈ ਸਾਰੇ ਜਾਣੇ ਆਪਣਾ ਮੂਡ ਥੌੜਾ ਜਿਹਾ ਬਦਲ ਲੋ ਤੇ ਹਿੰਦੀ ਗੀਤ ਦੀ ਬਜਾਏ ਪੰਜਾਬੀ ਗੀਤ #Route# ਦਾ ਕਰੋ ਇੰਤਜ਼ਾਰ !

Related Post