ਕੁਲਵਿੰਦਰ ਬਿੱਲਾ ਕਰਨਗੇ ਇਸ ਫ਼ਿਲਮ ਨਾਲ ਐਕਟਿੰਗ ਕਰਿਅਰ ਦੀ ਸ਼ੁਰੂਆਤ

By  Pradeep Singh September 25th 2017 10:50 AM

ਪੰਜਾਬ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਆਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੇ ਨੇ |

ਉਹ ਸੂਬੇਦਾਰ ਜੋਗਿੰਦਰ ਸਿੰਘ ਤੇ ਬਣਨ ਜਾ ਰਹੀ ਪੰਜਾਬੀ ਫਿਲਮ 'ਚ ਇਕ ਸਿਪਾਹੀ ਦਾ ਕਿਰਦਾਰ ਨਿਭਾਉਣਗੇ | ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ 'ਤੇ ਫਿਲਮ 'ਚ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ | ਫਿਲਮ ਵਿਚ ਕੁਲਵਿੰਦਰ ਬਿੱਲਾ ਦੇ ਕਿਰਦਾਰ ਦਾ ਨਾਮ ਹੋਵੇਗਾ 'ਅਜਾਇਬ ਸਿੰਘ' |

Related Post