ਇੰਤਜ਼ਾਰ ਖਤਮ ਹੋਇਆ, ਕੁਲਵਿੰਦਰ ਬਿੱਲੇ ਦਾ ਨਵਾਂ ਗੀਤ " ਯਾਦਾਂ ਸੁਪਨੇ " ਰਿਲੀਜ਼ ਹੋ ਚੁੱਕਿਆ ਹੈ | ਬਹੁਤ ਦਿਨਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਚ ਸਿਰਫ਼ ਇਸੇ ਗੀਤ ਦੀਆਂ ਗੱਲਾਂ ਹੋ ਰਹੀਆਂ ਹਨ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਕੁਲਵਿੰਦਰ ਬਿੱਲਾ ਜੋ ਵੀ ਗਾਉਂਦੇ ਨੇ ਗੱਡਵਾਂ ਗਾਉਂਦੇ ਨੇ |