ਕਿਉਂ ਰਫਤਾਰ ਬਣ ਰਹੇ ਹਨ ਇਸ ਨੌਜਵਾਨ ਲਈ ਤਾਰੀਫਾਂ ਦੇ ਫੁੱਲ

By  PTC Buzz October 13th 2017 06:48 AM

ਰਫਤਾਰ ਕਿੱਸੇ ਨਾ ਕਿੱਸੇ ਨੌਜਵਾਨ ਟੈਲੇੰਟ ਨੂੰ ਉਤਸ਼ਾਹਿਤ ਜਰੂਰ ਕਰਦੇ ਨੇ |

ਸਮੇਂ ਸਮੇਂ ਤੇ ਉਹ ਆਪਣੇ ਫੇਸਬੁੱਕ ਪੇਜ ਤੇ ਨੌਜਵਾਨ ਟੈਲੇੰਟ ਦੇ ਗੀਤਾਂ ਨੂੰ ਪ੍ਰੋਮੋਟ ਕਰਦੇ ਹੋਏ ਵਿੱਖ ਜਾਂਦੇ ਨੇ, ਇੱਦਾ ਦਾ ਹੀ ਕੁਝ ਵੇਖਣ ਨੂੰ ਮਿਲਿਆ | ਹਾਲ ਹੀ 'ਚ ਜਦੋਂ ਉਨ੍ਹਾਂ ਨੇ ਇਕ ਨੌਜਵਾਨ ਗਾਇਕ "ਗਿਰੀਸ਼ ਨਾਕੋਡ" ਦਾ ਗੀਤ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤਾ ਤੇ ਇਸ ਨੌਜਵਾਨ ਗਾਇਕ ਦੀਆਂ ਕਾਫੀ ਤਾਰੀਫਾਂ ਵੀ ਕੀਤੀਆਂ !

Related Post