ਲਾਡੀ ਸਿੰਘ ਦੇ ਸ਼ਗਨਾਂ ਦੀ ਸੈਲਫੀ ਹੋਈ ਜਾਰੀ

By  PTC Buzz November 22nd 2017 11:39 AM

ਲਾਡੀ ਸਿੰਘ ਦਾ ਇਕ ਹੋਰ ਗੀਤ ਰਿਲੀਜ਼ ਹੋ ਚੁਕਿਆ ਹੈ | ਅਸੀਂ ਗੱਲ ਕਰ ਰਹੇ ਹਾਂ ਸ਼ਗਨਾਂ ਦੀ ਸੈਲਫੀ ਦੀ |

ਲਾਡੀ ਸਿੰਘ ਬਹੁਤ ਦਿੰਨਾ ਤੋਂ ਇਕ ਗੀਤ ਦੀ ਯੋਜਨਾ ਬਣਾਉਣ ਵਿਚ ਰੁੱਝੇ ਹੋਏ ਸਨ, ਉਹ ਸਮੇਂ ਸਮੇਂ ਤੇ ਫੇਸਬੁੱਕ ਉੱਤੇ ਆਪਣੇ ਫੈਨਸ ਨੂੰ ਇਸ ਗੀਤ ਦੇ ਬਾਰੇ ਅੱਪਡੇਟ ਦਿੰਦੇ ਰਹਿੰਦੇ ਸੀ | ਤਾਂ ਆਖਿਰਕਾਰ ਇਹ ਗੀਤ ਰਿਲੀਜ਼ ਹੋ ਗਿਆ ਹੈ, ਗੀਤ ਦੇ ਵਿੱਚ ਲਾਡੀ ਸਿੰਘ Ladi Singh ਵਿਆਹ ਦੇ ਮਾਹੌਲ ਦੇ ਪੂਰੇ ਨਜ਼ਾਰੇ ਲੈ ਰਹੇ ਨੇ ਤੇ ਨਾਲ ਹੀ ਲੈ ਰਹੇ ਨੇ ਚੂੜੇ ਵਾਲ਼ੀ ਬਾਂਹ ਨੂੰ ਮੋਢੇ ਰਖਾ ਕੇ ਸ਼ਗਨਾਂ ਦੀ ਸੈਲਫੀ !

Related Post