ਲਖਵਿੰਦਰ ਸਿੰਘ ਢਿੱਲੋਂ ਹੈ ਅਸਲ ਸਰਦਾਰ, ਆਸਟ੍ਰੇਲੀਆ 'ਚ ਸਿੱਖ ਕੌਮ ਦੀ ਵਧਾਈ ਸ਼ਾਨ
Rupinder Kaler
April 12th 2019 06:15 PM
ਸਿੱਖ ਕੌਮ ਉਹ ਕੌਮ ਹੈ ਜਿਸ ਦੀ ਬਹਾਦਰੀ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ । ਇਸ ਕੌਮ ਦੀ ਇਮਾਨਦਾਰੀ ਦੀ ਮਿਸਾਲ ਵੀ ਦਿੱਤੀ ਜਾਂਦੀ ਹੈ ਕਿਉਂਕਿ ਇਹ ਕੌਮ ਕਿਰਤ ਕਰਨ ਤੇ ਵੰਡ ਕੇ ਛਕਣ ਤੇ ਵਿਸ਼ਵਾਸ਼ ਰੱਖਦੀ ਹੈ । ਇਹ ਕੌਮ ਹੱਕ ਹਲਾਲ ਦੀ ਕਮਾਈ ਕਰਦੀ ਹੈ । ਇਮਾਨਦਾਰੀ ਦੀ ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਸੀ ਲਖਵਿੰਦਰ ਸਿੰਘ ਢਿੱਲਂੋ ਨੇ ।