ਫੁਕਰੇ ਰਿਟਰ੍ਨ੍ਸ ਦੇ ਇਸ ਗੀਤ ਨੇ ਪਾਈਆਂ ਧੁੱਮਾਂ

By  PTC Buzz December 1st 2017 12:51 PM

ਮਸ਼ਹੂਰ ਰੈਪਰ ਰਫਤਾਰ ਦੀ ਬਾਲੀਵੁੱਡ ਦੇ ਵਿੱਚ ਰਫਤਾਰ ਵਧਦੀ ਹੀ ਜਾ ਰਹੀ ਹੈ |

ਜੀ ਹਾਂ ਇਕ ਤੋਂ ਬਾਅਦ ਇਕ ਉਹ ਅਲੱਗ ਅਲੱਗ ਫ਼ਿਲਮਾਂ ਦੇ ਗੀਤਾਂ ਦੇ ਵਿੱਚ ਰੈਪ ਕਰਦੇ ਨਜ਼ਰ ਆ ਹੀ ਜਾਂਦੇ ਨੇ | ਤੇ ਉਨ੍ਹਾਂ ਦਾ ਹਾਲ ਹੀ ਚ ਰੈਪ ਆਇਆ ਹੈ ਸੱਭ ਦੀ ਉਡੀਕ ਕੀਤੀ ਜਾ ਰਹੀ ਫਿਲਮ ਫੁਕਰੇ ਰਿਟਰ੍ਨ੍ਸ Fukrey Returns ਦੇ ਗੀਤ “ਤੂੰ ਮੇਰਾ ਭਾਈ ਨਹੀਂ ਹੈ” ਦੇ ਵਿੱਚ | ਦੋਸਤੋ ਗੀਤ ਤਾਂ ਸੱਚੀ ਬਾਲਾ ਇ ਕੈਮ ਹੈ ਤੇ ਉਸਤੋਂ ਵੀ ਵੱਧ ਕੈਮ ਹੈ ਗੀਤ ਦੇ ਵਿੱਚ ਰਫਤਾਰ ਦਾ ਰੈਪ | ਗੀਤ ਦੇ ਵਿੱਚ ਦੋ ਦੋਸਤਾਂ ਦੀ ਦੋਸਤੀ ਨੂੰ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਸਮਝਾਇਆ ਹੈ ਤੇ ਦਿਖਾਇਆ ਵੀ ਹੈ | ਇਸ ਕਰਕੇ ਤੁਸੀਂ ਵੀ ਸੁਣੋ ਇਹ ਗੀਤ ਤੇ ਉਨ੍ਹਾਂ ਨੂੰ ਵੀ ਸੁਣਾਓ ਜੋ ਤੁਹਾਡੇ ਭਾਈ ਨੇ !

Related Post