ਜੈਜ਼ੀ ਬੀ ਦਾ ਬੰਬ ਗਾਣਾ ਰਿਲੀਜ਼ ਹੋ ਗਿਆ ਹੈ

By  PTC Buzz December 7th 2017 10:00 AM -- Updated: December 7th 2017 10:13 AM

ਪੰਜਾਬੀ ਮਿਊਜ਼ਿਕ ਦੇ ਮਹਾਰਾਜਾ ਜੈਜ਼ੀ ਬੀ ਵਾਪਸੀ ਕਰ ਰਹੇ ਨੇ ਆਪਣੇ ਨਵੇਂ ਗੀਤ "ਬੰਬ ਗਾਣਾ Bamb Gaana" ਦੇ ਨਾਲ |

ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ | ਜੋ ਬਹੁਤ ਹੀ ਆਕਰਸ਼ਕ ਹੈ | ਤੇ ਜਿਸ ਵਿਚ ਜੈਜ਼ੀ ਬੀ Jazzy B ਦੀ ਲੁਕ ਕਾਫ਼ੀ ਇੰਟੈਂਸ ਦਿਖਾਈ ਦੇ ਰਹੀ ਹੈ | ਬੰਬ ਗਾਣਾ ਦੇ ਟੀਜ਼ਰ ਤੋਂ ਹੀ ਪਤਾ ਲੱਗ ਜਾਂਦਾ ਹੈ ਕੇ ਗਾਣਾ ਸੱਚੀ ਬੰਬ ਹੋਏਗਾ | ਜਿਸ ਨੂੰ ਲਿਖਿਆ ਹੈ ਗੁਰਸੇਵਕ ਢਿੱਲੋਂ ਨੇ | ਹਰਜ ਨਾਗਰਾ ਨੇ ਮਿਊਜ਼ਿਕ ਦਿੱਤਾ ਹੈ ਗੀਤ ਦਾ | ਤੇ ਇਸ ਨੂੰ ਡਾਇਰੈਕਟ ਕਿੱਤਾ ਹੈ ਬਲਜੀਤ ਸਿੰਘ ਦਿਓ ਨੇ | ਗਾਣਾ 7 ਦਸੰਬਰ ਨੂੰ ਰਿਲੀਜ਼ ਹੋਏਗਾ |

https://youtu.be/2lpMOn3YbwI

Related Post