ਰੋਸ਼ਨ ਪ੍ਰਿੰਸ ਦਾ ਇਹ ਗੀਤ ਪਾ ਰਿਹਾ ਹੈ ਧੁੱਮਾਂ

By  PTC Buzz December 8th 2017 04:01 PM

ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇ ਪ੍ਰਿੰਸ ਰੋਸ਼ਨ ਪ੍ਰਿੰਸ ਆਏ ਦਿਨ ਚਰਚਾ 'ਚ ਰਹਿੰਦੇ ਨੇ | ਇਹ ਚਰਚਾ ਕਦੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੀ ਹੁੰਦੀ ਹੈ ਤੇ ਕਦੇ ਆਉਣ ਵਾਲੇ ਗੀਤ ਦੀ | ਤੇ ਇਸ ਵਾਰ ਚਰਚਾ 'ਚ ਨੇ ਆਪਣੇ ਆਉਣ ਵਾਲੇ ਇਕੱਲੇ ਟਰੈਕ ਪੇਕਿਆਂ ਨੂੰ Pekeyan Nu ਲੈ ਕੇ | ਜਿਸ ਦਾ PTC Punjabi ਤੇ ਪ੍ਰੀਮਿਅਰ ਹੋਣ ਜਾ ਰਿਹਾ ਹੈ | ਇਹ ਗੀਤ ਤੁਸੀਂ PTC Punjabi ਤੇ ਖਾਸ ਤੋਰ ਤੇ ਵੇਖ ਸਕਦੇ ਹੋ |

https://youtu.be/HJMGyq8j36A

Related Post