ਗੁਰੂ ਰੰਧਾਵਾ ਦਾ ਨਵਾਂ ਗੀਤ ਲਾਹੌਰ ਹੋਇਆ ਜਾਰੀ

By  PTC Buzz December 14th 2017 10:35 AM

ਹਾਈ ਰੇਟਿਡ ਗਬਰੂ ਗੁਰੂ ਰੰਧਾਵਾ ਅੱਜ ਕਲ ਸੁਰਖੀਆਂ 'ਚ ਚੱਲ ਰਹੇ ਨੇ | ਪੰਜਾਬੀ ਇੰਡਸਟਰੀ ਦੇ ਨਾਲ ਨਾਲ ਹੁਣ ਬਾਲੀਵੁੱਡ 'ਚ ਵੀ ਲੋਕ ਗੁਰੂ ਦੇ ਗੀਤਾਂ ਨੂੰ ਪਸੰਦ ਕਰਦੇ ਹਨ | ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣਾ ਗੀਤ "ਲਾਹੌਰ" ਜਾਰੀ ਕਰ ਦਿੱਤਾ ਹੈ | ਇਸ ਗੀਤ ਦਾ ਇੰਤਜ਼ਾਰ ਗੁਰੂ ਦੇ ਫੈਨਸ ਕਾਫੀ ਦਿੰਨਾ ਤੋਂ ਕਰ ਰਹੇ ਸਨ |

https://youtu.be/dZ0fwJojhrs

ਗੁਰੂ ਰੰਧਾਵਾ ਜਿਨ੍ਹਾਂ ਸੋਹਣਾ ਗਾਉਂਦੇ ਹਨ ਉਨ੍ਹਾਂ ਹੀ ਸੋਹਣਾ ਲਿਖਦੇ ਵੀ ਨੇ | ਲਾਹੌਰ Lahore ਗੀਤ ਦੇ ਬੋਲ ਵੀ ਗੁਰੂ ਰੰਧਾਵਾ Guru Randhawa ਦੇ ਹੀ ਲਿਖੇ ਹੋਏ ਹਨ | ਗੀਤ ਦਾ ਮਿਊਜ਼ਿਕ ਦਿੱਤਾ ਹੈ ਵੀ ਮਿਊਜ਼ਿਕ ਨੇ ਅਤੇ ਵੀਡੀਓ ਵੀ ਬਾਕਮਾਲ ਹੈ | ਜੇ ਤੁਸੀਂ ਅਜੇ ਤਕ ਨਹੀਂ ਵੇਖਿਆ ਇਹ ਗੀਤ ਤਾਂ ਹੁਣੇ ਲਗਾਓ PTC Punjabi ਚੈਨਲ ਅਤੇ ਆਨੰਦ ਲਓ ਇਸ ਗੀਤ ਦਾ |

Related Post