ਭਾਬੋ ਨੱਚਦੀ ਗੀਤ ਨਾਲ ਇਕ ਵਾਰ ਫਿਰ ਕੇ.ਐਸ ਮੱਖਣ ਕਰ ਰਹੇ ਨੇ ਵਾਪਸੀ

By  Gourav Kochhar January 9th 2018 09:53 AM -- Updated: January 9th 2018 12:03 PM

ਕੇ.ਐਸ ਮੱਖਣ ਬਹੁਤ ਚਿਰਾਂ ਬਾਅਦ ਲੈ ਕੇ ਆ ਰਹੇ ਨੇ ਇਕ ਕਮਾਲ ਦਾ ਸਿੰਗਲ ਟਰੈਕ ਜਿਸਦਾ ਨਾਮ ਹੈ “ਭਾਬੋ ਨੱਚਦੀ Bhabho Nachdi”|

ਗੀਤ ਦੇ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਇਕ ਵਿਆਹਾਂ ਵਾਲਾ ਗੀਤ ਹੈ ਜਿਸ ਉੱਤੇ ਤੁਸੀਂ ਸਾਰੇ ਖੁਲ ਕੇ ਭੰਗੜੇ ਪਾ ਸਕਦੇ ਹੋ | ਇਸ ਗੀਤ ਦੇ ਵਿਚ PTC ਦੇ ਸਟਾਰ ਮੇਜ਼ਬਾਨ ਗੁਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਬਹੁਤ ਹੀ ਕਮਾਲ ਦੀ ਅਦਾਕਾਰਾ ਜਸਪਿੰਦਰ ਚੀਮਾ ਨੂੰ ਦੇਖ ਸਕਦੇ ਹੋ | ਇਸਲਈ ਕੇ.ਐਸ ਮੱਖਣ KS Makhan ਦੇ ਇਸ ਗੀਤ ਨੂੰ ਦੇਖਣ ਦੇ ਲਈ ਹੋ ਜਾਓ ਤਿਆਰ ਤੇ ਨਾਲ ਹੀ ਤਿਆਰ ਹੋ ਜਾਓ ਖੁਲ ਕੇ ਨੱਚਣ ਦੇ ਲਈ !

Related Post