ਹਾਲੀਵੁੱਡ ਵੀ ਹੈ ਸਿੱਖੀ ਸਿਧਾਂਤਾਂ ਦਾ ਮੁਰੀਦ, ਬਣਾਈ ਸੀ 'ਲਰਨਿੰਗ ਟੂ ਦਾ ਡਰਾਈਵ' ਫ਼ਿਲਮ
Rupinder Kaler
May 2nd 2019 10:24 AM --
Updated:
May 2nd 2019 10:25 AM
ਸਿੱਖ ਕੌਮ ਉਹ ਕੌਮ ਹੈ ਜਿਸ ਦੀ ਮਿਸਾਲ ਦੁਨੀਆ ਦਿੰਦੀ ਹੈ । ਕਿਉਂਕਿ ਸਿੱਖੀ ਸਿਧਾਂਤਾ ਤੇ ਚੱਲ ਕੇ ਕੋਈ ਵੀ ਮੁੱਨਖ ਆਪਣਾ ਜੀਵਨ ਸੁਧਾਰ ਸਕਦਾ ਹੈ । ਕੁਝ ਅਜਿਹਾ ਹੀ ਬਿਆਨ ਕਰਦੀ ਹੈ ਹਾਲੀਵੁੱਡ ਦੀ ਫ਼ਿਲਮ 'ਲਰਨਿੰਗ ਟੂ ਦਾ ਡਰਾਈਵ' ਜਿਸ ਵਿੱਚ ਇੱਕ ਸਿੱਖ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ । ਜੇਕਰ ਸਿੱਖ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਰਦਾਰ ਨੂੰ ਹਾਲੀਵੁੱਡ ਦੇ ਅਦਾਕਾਰ ਭeਨ ਖਨਿਗਸਲਏ ਨੇ ਨਿਭਾਇਆ ਹੈ ।