ਲੇਹਮਬਰ ਹੁਸੈਨਪੁਰੀ ਇਸ ਗੀਤ ਨਾਲ ਫਿਰ ਤੋਂ ਕਰ ਰਹੇ ਨੇ ਵਾਪਸੀ

By  PTC Buzz October 2nd 2017 06:18 PM

ਧਮਕ ਵਾਲੇ ਗੀਤਾਂ ਦੇ ਰਾਜਾ ਲੇਹਮਬਰ ਹੁਸੈਨਪੁਰੀ ਦਾ ਗਾਇਆ ਹੋਇਆ ਕੋਈ ਵੀ ਗੀਤ ਅੱਜ ਤਕ ਫਲਾਪ ਨਹੀਂ ਹੋਇਆ |

ਉਨ੍ਹਾਂ ਦੀ ਆਵਾਜ਼ 'ਚ ਉਹ ਜਾਦੂ ਹੈ ਜੋ ਹਰ ਕਿੱਸੇ ਦੇ ਪੈਰਾਂ ਨੂੰ ਆਪਣੇ ਬੀਟਸ ਤੇ ਨੱਚਣ ਲਈ ਮਜਬੂਰ ਕਰ ਦਿੰਦੇ ਨੇ | ਤੇ ਇਕ ਬਾਰ ਫੇਰ ਤੋਂ ਉਹ ਤਿਆਰ ਨੇ ਸਾਨੂੰ ਸਾਰਿਆਂ ਨੂੰ ਨਚਾਉਣ ਦੇ ਲਈ | ਜੀ ਹਾਂ ਉਨ੍ਹਾਂ ਦੇ ਗੀਤ ਦਾ ਆਡੀਓ ਯੂ-ਟਿਊਬ ਤੇ ਰਿਲੀਜ਼ ਹੋ ਚੁੱਕਾ ਹੈ ਜਿਸ ਵਿਚ ਉਹ ਸੁਦੇਸ਼ ਕੁਮਾਰੀ ਜੀ ਦੇ ਨਾਲ ਮਿਲ ਕੇ ਗਾ ਰਹੇ ਨੇ | ਗੀਤ ਦਾ ਨਾਮ ਗੁਲਾਬ ਹੈ ਤੇ ਗੀਤ ਸੱਚ ਮੁੱਚ ਬੜਾ ਘੈਂਟ ਆ !

Related Post