ਰੈਪਰ ਲਿਲ੍ਹ ਗੋਲੂ ਲੈਕੇ ਆ ਰਹੇ ਨੇ ਅਗਲੇ ਆਪਣਾ ਅਗਲਾ ਹਿਪ-ਹੋਪ ਟਰੈਕ

By  Pradeep Singh October 4th 2017 10:14 AM

ਕਦੇ ਯੋ-ਯੋ ਹਨੀ ਸਿੰਘ ਦੇ ਨਾਲ ਨਜ਼ਰ ਆਉਣ ਵਾਲੇ ਗੀਤਕਾਰ, ਰੈਪਰ 'ਤੇ ਗਾਇਕ ਲਿਲ੍ਹ ਗੋਲੂ ਨੇ ਇੱਕਲੇ ਵੀ ਬਹੁਤ ਕੰਮ ਕੀਤੇ ਨੇ | ਪਿਛਲੇ ਕਾਫੀ ਦਿਨਾਂ ਤੋਂ ਲਿਲ੍ਹ ਗੋਲੂ ਦਾ ਕੋਈ ਟਰੈਕ ਰਿਲੀਜ਼ ਨਹੀਂ ਹੋਇਆ ਜਿਸ ਕਰਕੇ ਉਹਨਾਂ ਦੇ ਫੈਨਸ ਉਹਨਾਂ ਦੇ ਅਗਲੇ ਗਾਣੇ ਦੇ ਬਾਰੇ ਬਹੁਤ ਮੈਸੇਜ ਭੇਜ ਰਹੇ ਨੇ |

ਇਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਲਿਲ੍ਹ ਗੋਲੂ ਨੇ ਹਾਲ ਹੀ ਵਿਚ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਉਹਨਾਂ ਦੇ ਫੈਨਸ ਤਿਆਰ ਹੋ ਜਾਣ ਕਿਉਕਿ ਅਗਲੇ ਮਹੀਨੇ ਉਹਨਾਂ ਦਾ ਹਿਪ-ਹੋਪ ਟਰੈਕ ਆ ਰਿਹਾ ਹੈ |

Related Post