ਜੈਸਮੀਨ ਅਖਤਰ ਦਾ ਨਵਾਂ ਗੀਤ ‘ਕੁੜੀ ਮਰ ਜੂ’ ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder February 2nd 2021 12:54 PM -- Updated: February 2nd 2021 01:00 PM

ਜੈਸਮੀਨ ਅਖਤਰ ਦਾ ਨਵਾਂ ਗੀਤ ‘ਕੁੜੀ ਮਰ ਜੂ’ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਭਿੰਦਾ ਬਾਵਾਖੇਲ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਰੋਹਿਤ ਕੁਮਾਰ ਨੇ ।ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਨੋਕ ਝੋਕ ਨੂੰ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਗੱਭਰੂ ਜੋ ਮੁਟਿਆਰ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ, ਪਰ ਜਦੋਂ ਗੱਭਰੂ ਉਸ ਦਾ ਫੋਨ ਨਹੀਂ ਚੁੱਕਦਾ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਉਸ ਨੂੰ ਅਣਗੌਲ ਰਿਹਾ ਹੈ ।

jasmeen

ਪਰ ਮੁਟਿਆਰ ਕਹਿੰਦੀ ਹੈ ਕਿ ਜੇ ਉਸ ਦਾ ਫੋਨ ਨਾ ਚੁੱਕਿਆ ਤਾਂ ਕੁੜੀ ਮਰ ਜਾਏਗੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਅਖਤਰ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ

 

jasmeen

ਗੁਰਲੇਜ਼ ਅਖਤਰ ਨੇ ਵੀ ਜੈਸਮੀਨ ਅਖਤਰ ਦੇ ਇਸ ਗੀਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।jasmeen

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਅਖਤਰ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੁਰਲੇਜ਼ ਅਖਤਰ ਨੇ ਵੀ ਜੈਸਮੀਨ ਅਖਤਰ ਦੇ ਇਸ ਗੀਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

Related Post