ਇੱਕ ਵਾਰ ਫਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰੇਗੀ ਮਾਹੀ ਧਾਲੀਵਾਲ

By  Pradeep Singh October 6th 2017 10:30 AM

ਖੂਬਸੂਰਤ 'ਤੇ ਸੁਰੀਲੀ ਗਾਇਕਾ Mahi Dhaliwal ਇੱਕ ਵਾਰ ਫਿਰ ਤੋਂ ਆਪਣੀ ਕਮਾਲ ਦੀ ਆਵਾਜ਼ ਦਾ ਜਾਦੂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬਿਖੇਰ ਰਹੀ ਹੈ | ਹਾਲ ਹੀ ਵਿਚ ਮਾਹੀ ਧਾਲੀਵਾਲ ਦਾ ਰੋਮਾੰਟਿਕ ਟਰੈਕ 'Waiting Ch' ਰਿਲੀਜ਼ ਹੋਇਆ |

Mahi Dhaliwal waiting ch

ਇਸ ਗੀਤ ਨੂੰ ਲੋਕਾਂ ਨੇ ਤਾਂ ਖੂਬ ਪਸੰਦ ਕੀਤਾ ਹੀ ਇਸਦੇ ਨਾਲ ਨਾਲ ਗੀਤ ਨੇ ਸੋਸ਼ਲ ਮੀਡਿਆ ਤੇ ਵੀ ਬਹੁਤ ਧੁੱਮਾਂ ਪਾਈਆਂ ਨੇ | ਇਸ ਗਾਣੇ ਦਾ ਡੱਬ ਸਮੈਸ਼ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਦੂਸਰੀਆਂ ਸੋਸ਼ਲ ਮੀਡਿਆ ਸਾਈਟਸ ਤੇ ਬਹੁਤ ਵਾਇਰਲ ਹੋਇਆ ਹੈ | ਵੈਸੇ ਤੁਹਾਨੂੰ ਦੱਸ ਦੇਈਏ ਕਿ ਇਹ ਕਮਾਲ ਦਾ ਗਾਣਾ ਲਿਖਿਆ ਹੈ Vinder Natumajra ਨੇ 'ਤੇ ਮਿਊਜ਼ਿਕ ਹੈ Desi Routz ਦਾ |

Related Post