ਹਵਾਈ ਅੱਡੇ ’ਤੇ ਖੜ੍ਹ ਕੇ ਗੁੱਸੇ ਵਿੱਚ ਲਾਲ ਪੀਲੀ ਹੋਈ ਮਲਾਇਕਾ ਅਰੋੜਾ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ
Rupinder Kaler
February 12th 2020 01:32 PM
ਮਲਾਇਕਾ ਅਰੋੜਾ ਦਾ ਅੰਦਾਜ਼ ਸੋਸ਼ਲ ਮੀਡੀਆ ਤੇ ਹਮੇਸ਼ਾ ਸੁਰਖੀਆਂ ਵਟੋਰਦਾ ਹੈ । ਉਹਨਾਂ ਦੀਆਂ ਫੋਟੋਆਂ ਹੋਣ ਜਾਂ ਫਿਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਹਨ । ਹਾਲ ਹੀ ਵਿੱਚ ਵਿੱਚ ਮਲਾਇਕਾ ਅਰੋੜਾ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਖਿੱਚਿਆ ਹੈ । ਇਸ ਵੀਡੀਓ ਵਿੱਚ ਉਹ ਕਾਫੀ ਗੁੱਸੇ ਵਿੱਚ ਦਿਖਾਈ ਦਿੰਦੀ ਹੈ । ਇਸ ਵੀਡੀਓ ਵਿੱਚ ਮਲਾਇਕਾ ਹਵਾਈ ਅੱਡੇ ਦੇ ਬਾਹਰ ਦਿਖਾਈ ਦੇ ਰਹੀ ਹੈ ।