ਮਲਾਇਕਾ ਨੇ ਕੀਤਾ ਅਰਜੁਨ ਦੀ ਇਸ ਕਮਜ਼ੋਰੀ ਦਾ ਖੁਲਾਸਾ, ਇਹ ਹੈ ਉਹ ਸੀਕ੍ਰੇਟ

By  Shaminder November 7th 2019 03:19 PM

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਆਪਣੀ ਰਿਲੇਸ਼ਨਸ਼ਿਪ ਕਰਕੇ ਚਰਚਾ 'ਚ ਹਨ । ਦੋਵੇਂ ਅਕਸਰ ਆਪਣੀ ਰਿਲੇਸ਼ਨਸ਼ਿਪ ਕਰਕੇ ਮੀਡੀਆ 'ਚ ਸੁਰਖੀਆਂ ਬਣਦੇ ਹਨ ।ਹਾਲ ਹੀ ਵਿੱਚ ਮਲਾਇਕਾ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ ਵਿੱਚ ਅਰਜੁਨ ਦੀ ਇੱਕ ਵੱਡੀ ਕਮਜ਼ੋਰੀ ਦਾ ਖੁਲਾਸਾ ਕੀਤਾ ਹੈ।ਜੀ ਹਾਂ ਹੈਰਾਨ ਹੋਣ ਦੀ ਗੱਲ ਨਹੀਂ ਹੈ, ਮਲਾਇਕਾ ਨੇ ਅਰਜੁਨ ਦੇ ਮਨੀ ਹੈਂਡਲਿੰਗ ਪ੍ਰਾਬਲਮ ਦਾ ਖੁਲਾਸਾ ਕੀਤਾ ਹੈ।

https://www.instagram.com/p/B4iTdtaj2UY/

ਮਲਾਇਕਾ ਨੇ ਦੱਸਿਆ ਕਿ ਅਰਜੁਨ ਰਿਲੇਸ਼ਨ ਹੋਣ ਜਾਂ ਕੰਮ, ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਨ ਪਰ ਪੈਸਿਆਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਉਹ ਕਮਜੋਰ ਹੈ।ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ ।

Related Post